#_ਉੱਚੀ_ਮਾਰ_ਉਡਾਰੀ_ਤੂੰ ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋ | ਪੰਜਾਬੀ ਸ਼ਾਇਰੀ ਅਤੇ

"#_ਉੱਚੀ_ਮਾਰ_ਉਡਾਰੀ_ਤੂੰ ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋਸ਼ਿਸ਼ ਜਾਰੀ ਤੂੰ, ਹਿੰਮਤ ਕਰ ਉਏ ਸਭ ਮਿਲ ਜਾਣਾ ਜੋ ਬੈਠਾਂ ਧਾਰੀ ਤੂੰ। ਹਿੰਮਤ ਏ ਮਰਦਾਂ ਮਦਦ ਏ ਖੁਦਾ ਏ ਸੁਣਿਆਂ ਤਾ ਹੋਣੈ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ। ਡਿੱਗ ਡਿੱਗ ਹੋਣ ਸਵਾਰ ਢਿੱਡੋ ਕੋਈ ਸਿਖ ਕੇ ਨਹੀ ਆਉਦਾ, ਉਹ ਹੀ ਨਦੀ ਵਗਾਉਦਾ ਪਹਾੜ ਨਾਲ ਮੱਥਾ ਜੋ ਲਾਉਦਾ। ਮੰਜਿਲ ਰਹੀ ਉਡੀਕ ਯਾਰਾਂ ਉੱਠ ਕਰ ਲੈ ਤਿਆਰੀ ਤੂੰ। ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਜਿੱਤਦਾ ਆਖਿਰ ਉਹ ਹੈ ਜੋ ਮੁੱਲ ਜਾਣੇ ਹਾਰਾਂ ਦਾ, ਮਿਹਨਤ ਦਿਲ ਤੋ ਕਰਦਾ ਜੋ ਮੁੱਲ ਜਾਣੇ ਪਿਆਰਾ ਦਾ। ਮੁਸ਼ਕਿਲਾਂ ਅੱਗੇ ਕਦੇ ਨਾ ਯਾਰ ਇਰਾਦੇ ਹਾਰੀ ਤੂੰ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਮੰਜਿਲ ਤੇ ਉਹ ਹੀ ਪੁੱਜਦਾ ਠੇਡੇ ਖਾਣੇ ਜਾਣੇ ਜੋ, ਰਜਾ ਉਹਦੀ ਵਿਚ ਰਹਿ ਕੇ ਉਸਦਾ ਹਰ ਰੰਗ ਮਾਣੇ ਜੋ। ਦਿਲ ਦੇ ਵਿੱਚ ਵਸਾ "ਵਿੱਕੀ" ਉਹਦੀ ਕੁਦਰਤ ਪਿਆਰੀ ਤੂੰ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਲੇਖਕ :- ਵਿੱਕੀ ਬਲਾਹੜ ਮਹਿਮਾ ਜਿਲ੍ਹਾ :- ਬਠਿੰਡਾ ©Vicky wanted"

 #_ਉੱਚੀ_ਮਾਰ_ਉਡਾਰੀ_ਤੂੰ

ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋਸ਼ਿਸ਼ ਜਾਰੀ ਤੂੰ,
ਹਿੰਮਤ ਕਰ ਉਏ ਸਭ ਮਿਲ ਜਾਣਾ ਜੋ ਬੈਠਾਂ ਧਾਰੀ ਤੂੰ। 
ਹਿੰਮਤ ਏ ਮਰਦਾਂ ਮਦਦ ਏ ਖੁਦਾ ਏ ਸੁਣਿਆਂ ਤਾ ਹੋਣੈ,
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ।

ਡਿੱਗ ਡਿੱਗ ਹੋਣ ਸਵਾਰ ਢਿੱਡੋ ਕੋਈ ਸਿਖ ਕੇ ਨਹੀ ਆਉਦਾ,
ਉਹ ਹੀ ਨਦੀ ਵਗਾਉਦਾ ਪਹਾੜ ਨਾਲ ਮੱਥਾ ਜੋ ਲਾਉਦਾ।
ਮੰਜਿਲ ਰਹੀ ਉਡੀਕ ਯਾਰਾਂ ਉੱਠ ਕਰ ਲੈ ਤਿਆਰੀ ਤੂੰ।
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਜਿੱਤਦਾ ਆਖਿਰ ਉਹ ਹੈ ਜੋ ਮੁੱਲ ਜਾਣੇ ਹਾਰਾਂ ਦਾ, 
ਮਿਹਨਤ ਦਿਲ ਤੋ ਕਰਦਾ ਜੋ ਮੁੱਲ ਜਾਣੇ ਪਿਆਰਾ ਦਾ। 
ਮੁਸ਼ਕਿਲਾਂ ਅੱਗੇ ਕਦੇ ਨਾ ਯਾਰ ਇਰਾਦੇ ਹਾਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਮੰਜਿਲ ਤੇ ਉਹ ਹੀ ਪੁੱਜਦਾ ਠੇਡੇ ਖਾਣੇ ਜਾਣੇ ਜੋ, 
ਰਜਾ ਉਹਦੀ ਵਿਚ ਰਹਿ ਕੇ ਉਸਦਾ ਹਰ ਰੰਗ ਮਾਣੇ ਜੋ। 
ਦਿਲ ਦੇ ਵਿੱਚ ਵਸਾ "ਵਿੱਕੀ" ਉਹਦੀ ਕੁਦਰਤ ਪਿਆਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਲੇਖਕ :- ਵਿੱਕੀ ਬਲਾਹੜ ਮਹਿਮਾ
ਜਿਲ੍ਹਾ :- ਬਠਿੰਡਾ

©Vicky wanted

#_ਉੱਚੀ_ਮਾਰ_ਉਡਾਰੀ_ਤੂੰ ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋਸ਼ਿਸ਼ ਜਾਰੀ ਤੂੰ, ਹਿੰਮਤ ਕਰ ਉਏ ਸਭ ਮਿਲ ਜਾਣਾ ਜੋ ਬੈਠਾਂ ਧਾਰੀ ਤੂੰ। ਹਿੰਮਤ ਏ ਮਰਦਾਂ ਮਦਦ ਏ ਖੁਦਾ ਏ ਸੁਣਿਆਂ ਤਾ ਹੋਣੈ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ। ਡਿੱਗ ਡਿੱਗ ਹੋਣ ਸਵਾਰ ਢਿੱਡੋ ਕੋਈ ਸਿਖ ਕੇ ਨਹੀ ਆਉਦਾ, ਉਹ ਹੀ ਨਦੀ ਵਗਾਉਦਾ ਪਹਾੜ ਨਾਲ ਮੱਥਾ ਜੋ ਲਾਉਦਾ। ਮੰਜਿਲ ਰਹੀ ਉਡੀਕ ਯਾਰਾਂ ਉੱਠ ਕਰ ਲੈ ਤਿਆਰੀ ਤੂੰ। ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਜਿੱਤਦਾ ਆਖਿਰ ਉਹ ਹੈ ਜੋ ਮੁੱਲ ਜਾਣੇ ਹਾਰਾਂ ਦਾ, ਮਿਹਨਤ ਦਿਲ ਤੋ ਕਰਦਾ ਜੋ ਮੁੱਲ ਜਾਣੇ ਪਿਆਰਾ ਦਾ। ਮੁਸ਼ਕਿਲਾਂ ਅੱਗੇ ਕਦੇ ਨਾ ਯਾਰ ਇਰਾਦੇ ਹਾਰੀ ਤੂੰ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਮੰਜਿਲ ਤੇ ਉਹ ਹੀ ਪੁੱਜਦਾ ਠੇਡੇ ਖਾਣੇ ਜਾਣੇ ਜੋ, ਰਜਾ ਉਹਦੀ ਵਿਚ ਰਹਿ ਕੇ ਉਸਦਾ ਹਰ ਰੰਗ ਮਾਣੇ ਜੋ। ਦਿਲ ਦੇ ਵਿੱਚ ਵਸਾ "ਵਿੱਕੀ" ਉਹਦੀ ਕੁਦਰਤ ਪਿਆਰੀ ਤੂੰ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਲੇਖਕ :- ਵਿੱਕੀ ਬਲਾਹੜ ਮਹਿਮਾ ਜਿਲ੍ਹਾ :- ਬਠਿੰਡਾ ©Vicky wanted

#GoldenHour

People who shared love close

More like this

Trending Topic