White ਮੂੰਹ ਉਹ ਸਾਡੇ ਵੱਲ ਨਹੀਂ ਕਰਦਾ,
ਹੁਣ ਮਿੱਤਰ ਪਿਆਰਾ ਗੱਲ ਨਹੀਂ ਕਰਦਾ।
ਮਸਲੇ ਦਾ ਹੱਲ ਹੋ ਜਾਣਾ ਸੀ,
ਉਹ ਹੀ ਮੁਸੀਬਤ ਦਾ ਹੱਲ ਨਹੀਂ ਕਰਦਾ।
ਚੱਲ ਫੋਨ ਕਰਨ ਦਾ ਟਾਇਮ ਨਹੀਂ ਹੋਣਾ,
ਮੈਸਜ਼ ਵੀ ਉਹ ਅੱਜ ਕੱਲ੍ਹ ਨਹੀਂ ਕਰਦਾ।
ਜੇ ਤੇਰਾ ਔਖਾ ਸੌਖਾ ਸਰਦਾ ਪਿਆ ਏ,
ਤੰਗ ਤੈਨੂੰ ਮੈਂ ਚੱਲ ਨਹੀਂ ਕਰਦਾ।
©ਮਨpreet ਕੌਰ
#sad_shayari #Nojoto #writer #Punjabi #viral #treanding #share #Friend #Love