ਮੈਂ ਉਹ ਨਹੀਂ ਜੋ fame ਲਈ ਲੀਕਾਂ ਮਾਰਦੇ ਨੇ,,
ਲਿਖਤਾਂ ਤੋਂ ਵੱਧ ਜਿੰਨਾ ਦੇ ਮੁੱਖ ਦਿਸਦੇ
ਭੋਲੇ ਜਿਹੇ ਬਣ ਲੋਕਾਂ ਨੂੰ ਚਾਰ ਦੇ ਨੇ,,
ਨਿੱਤ ਆਉਦੇ ਰਹਿਣ। inbox ਚ ਜੋ
ਮੇਰੇ ਨਾਲ ਸਾਂਝ ਦਾਰੀ ਭਾਲਦੇ ਨੇ,,
ਜੇ ਹੋਵੇ ਭਾਰ ਉਹਨਾਂ ਦੇ ਗੁਣਾ ਚ
ਲੋਕ ਮੱਲੋ ਮੱਲੀ ਤਾੜੀ ਫੇਰ ਮਾਰਦੇ ਨੇ,,
Sagar ਲਿਖਦਾ ਜਦੋਂ ਉਹਨੂੰ ਖਿਆਲ ਆਵੇ
ਫੇਰ ਚਾਹੁਣ ਵਾਲੇ 100-100 like ਮਾਰਦੇ ਨੇ,,
ਸਦਾ ਰੱਖੇ ਰੱਬ ਘਮੰਡ ਤੋਂ ਪਰੇ
ਮੇਰੀ ਲਿਖਤਾਂ ਚ ਜਿਕਰ ਕਿਰਦਾਰ ਦੇ ਨੇ...
writter ✍️ Official Sagar saab
©Sagar saab😎
✍️❤