White ਜੇ ਮੁਹੱਬਤ ਮਿੰਨਤਾਂ ਤਰਲੇ ਕਰਕੇ ਕਰਨੀ ਹੈ,
ਤਾਂ ਅਸੀ ਤੇਰੀ ਮੁਹੱਬਤ ਵਾਪਸ ਕੀਤੀ,
ਜੇ ਪਿਆਰ ਤੇ ਖੁਦਗਰਜ਼ੀ ਦਾ ਫਰਕ ਨਹੀ ਪਤਾ,
ਤਾਂ ਇਹ ਬਾਜੀ ਮੈ ਹਾਰੀ ਤੇ ਤੂੰ ਜਿੱਤੀ..ਦੀਪ
©Deep Dhaliwal Moga
#wallpaper motivational shayari best motivational thoughts motivational thoughts on life