ਮੈਂ ਨਦੀ ਹਾਂ ਨਹਰ ਨਹੀਂ ਜੋ ਸੁੱਖ ਜਾਵੇਗੀ ਮੇਰੀ ਮਹੁੱਬਤ ਹੈ | ਪੰਜਾਬੀ विचार

"ਮੈਂ ਨਦੀ ਹਾਂ ਨਹਰ ਨਹੀਂ ਜੋ ਸੁੱਖ ਜਾਵੇਗੀ ਮੇਰੀ ਮਹੁੱਬਤ ਹੈਂ ਸਭ ਤੇ ਸਕੂਨ ਦੀ ਗਵਾਹ ਮੈਂ ਲਹਿਰ ਨਹੀਂ ਜਿਹੜੀ ਓੱਠ ਜਾਵਾਂਗੀ ਕਦੀ ਸੁਣਿਆ ਹੈ ਨਦੀ ਨੇ ਰਸਤਾ ਬਦਲਿਆ ਫਿਰ ਦੱਸ?? ਮੈਂ ਕਿਵੇਂ ਬਦਲ ਜਾਵਾਂਗੀ ਮੈਂ ਓੱਥੇ ਹੀ ਹਾਂ ਸਦਿਆ ਸਾਲਾਂ ਤੋ ਮੈਂ ਰੂਹ ਵਿੱਚ ਹੀ ਸਮਾ ਜਾਵਾਂਗੀ ਮੇਰੀ ਮਹੁੱਬਤ ਦੀ ਰਵਾਨਗੀ ਵੱਧ ਅਤੇ ਦੱਟ ਸਕਦੀ ਹੈ, ਪਰ ਮਿਟ ਨਹੀਂ ਸਕਦੀ ਮੈਨੂੰ ਫਰਕ ਨਹੀਂ ਪੈਂਦਾ ਇੰਤਜ਼ਾਰ ਕਿੰਨਾ ਹੈ ਮੈਂ ਆਖਰੀ ਸਾਹਾਂ ਤਕ ਵਹਿੰਦੀ ਜਾਵਾਂਗੀ ।। ਅੰਜਲੀ।। ©anjali anu"

 ਮੈਂ ਨਦੀ ਹਾਂ ਨਹਰ ਨਹੀਂ ਜੋ ਸੁੱਖ ਜਾਵੇਗੀ
ਮੇਰੀ ਮਹੁੱਬਤ ਹੈਂ ਸਭ ਤੇ ਸਕੂਨ ਦੀ ਗਵਾਹ
 ਮੈਂ ਲਹਿਰ ਨਹੀਂ ਜਿਹੜੀ ਓੱਠ ਜਾਵਾਂਗੀ ਕਦੀ ਸੁਣਿਆ ਹੈ ਨਦੀ ਨੇ ਰਸਤਾ ਬਦਲਿਆ ਫਿਰ ਦੱਸ??
ਮੈਂ ਕਿਵੇਂ ਬਦਲ ਜਾਵਾਂਗੀ
ਮੈਂ ਓੱਥੇ ਹੀ ਹਾਂ ਸਦਿਆ ਸਾਲਾਂ ਤੋ
ਮੈਂ ਰੂਹ ਵਿੱਚ ਹੀ ਸਮਾ ਜਾਵਾਂਗੀ
ਮੇਰੀ ਮਹੁੱਬਤ ਦੀ ਰਵਾਨਗੀ ਵੱਧ ਅਤੇ ਦੱਟ ਸਕਦੀ ਹੈ, ਪਰ ਮਿਟ ਨਹੀਂ ਸਕਦੀ
ਮੈਨੂੰ ਫਰਕ ਨਹੀਂ ਪੈਂਦਾ ਇੰਤਜ਼ਾਰ ਕਿੰਨਾ ਹੈ
ਮੈਂ ਆਖਰੀ ਸਾਹਾਂ ਤਕ ਵਹਿੰਦੀ ਜਾਵਾਂਗੀ


                      ।। ਅੰਜਲੀ।।

©anjali anu

ਮੈਂ ਨਦੀ ਹਾਂ ਨਹਰ ਨਹੀਂ ਜੋ ਸੁੱਖ ਜਾਵੇਗੀ ਮੇਰੀ ਮਹੁੱਬਤ ਹੈਂ ਸਭ ਤੇ ਸਕੂਨ ਦੀ ਗਵਾਹ ਮੈਂ ਲਹਿਰ ਨਹੀਂ ਜਿਹੜੀ ਓੱਠ ਜਾਵਾਂਗੀ ਕਦੀ ਸੁਣਿਆ ਹੈ ਨਦੀ ਨੇ ਰਸਤਾ ਬਦਲਿਆ ਫਿਰ ਦੱਸ?? ਮੈਂ ਕਿਵੇਂ ਬਦਲ ਜਾਵਾਂਗੀ ਮੈਂ ਓੱਥੇ ਹੀ ਹਾਂ ਸਦਿਆ ਸਾਲਾਂ ਤੋ ਮੈਂ ਰੂਹ ਵਿੱਚ ਹੀ ਸਮਾ ਜਾਵਾਂਗੀ ਮੇਰੀ ਮਹੁੱਬਤ ਦੀ ਰਵਾਨਗੀ ਵੱਧ ਅਤੇ ਦੱਟ ਸਕਦੀ ਹੈ, ਪਰ ਮਿਟ ਨਹੀਂ ਸਕਦੀ ਮੈਨੂੰ ਫਰਕ ਨਹੀਂ ਪੈਂਦਾ ਇੰਤਜ਼ਾਰ ਕਿੰਨਾ ਹੈ ਮੈਂ ਆਖਰੀ ਸਾਹਾਂ ਤਕ ਵਹਿੰਦੀ ਜਾਵਾਂਗੀ ।। ਅੰਜਲੀ।। ©anjali anu

#river

People who shared love close

More like this

Trending Topic