ਦਿਲ ਦੇ ਜੋ ਜਜ਼ਬਾਤ ਨੇ ਕਾਬੂ ਰੱਖ ਸੱਜਣਾ
ਝੂਠ ਹੀ ਅੱਜ ਕੱਲ ਵਿਕਦਾ ਵਿੱਚ
ਬਾਜ਼ਾਰਾਂ ਦੇ
ਜਦੋਂ ਕੋਲ ਸੀ ਪੈਸੇ ਦੁਨੀਆਂ ਵਾਹ ਵਾਹ
ਕਰਦੀ ਸੀ
ਹੁਣ ਹਾਲ ਨਹੀਂ ਕੋਈ ਪੁੱਛਦਾ ਆ ਕੇ ਯਾਰਾਂ ਦੇ
dhaliwal
©Dhaliwal
#Isolated Shalini choudhary Priya Pandey सुुमन कवयित्री Sheetal Buriya 🌹Adhoori Khwahish🌹