English
ਅੱਜ ਦਾ ਸ਼ਬਦ ਹੈ- ਰਾਹ #ਰਾਹ #WOD ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ#ਰਾਹ Wallpaper.
76 Stories
ਰਾਹ ਜ਼ਿੰਦਗੀ ਦਾ ਹਰ ਸਾਹ ਸੱਜਣਾ, ਕਰ ਦਿੱਤਾ ਤੇਰੇ ਨਾਂ ਸੱਜਣਾ। ਤੇਰੇ ਨਾਲ ਜਹਾਂ ਸੱਜਣਾ, ਹੁੱਣ ਤੁੰ ਹੀ ਮੇਰਾ ਰਾਹ ਸੱਜਣਾ। written by sukh sarala Nima barar ©sukh
Nima sarala
4 Love
ਰਾਹ ਦੂੱਨੀਅਾ ਦਾ ਰਾਹ ਅੱਸਲ ਨਹੀ ਰਾਹ ਜਿੰਦਗੀ ਮੰਜੀਲ ਮੌਤ ਹੈ
Nazeer muhamad
10 Love
ਰਾਹ ਬੇਬੇ ਤੇਰਾ ਪੁੱਤ ਵੇਖੀਂ ਨਾ ਚਮਕਾਉਗਾ ਜੱਸ ਤੇਰੇ ਪੁੱਤ ਦਾ ਜ਼ਮਾਨਾ ਸਾਰਾ ਗਾਊਗਾ ਲੋਕਾਂ ਦੀਆਂ ਛਪਣ ਨਿਊਜਾਂ ਬੈਕ ਪੇਜਾਂ ਉੱਤੇ ਸਾਡਾ ਨਾਮ ਟਾੱਪ ਹੈਡਲਾਇਨਜ਼ ਚ ਆਊਗਾ ###ਨਿਮਾਣਾ###
ssssssss
13 Love
ਰਾਹ ਕਿਦਾ ਦੇ ਰਾਹ ਵਿੱਚ ਛੱਡ ਗਿਆ ਸਾਨੂੰ ਸਾਰੀ ਦੁਨੀਆਂ ਚ ਵੀ ਅਸੀਂ ਇੱਕਲੇ ਜਿਹੇ ਹੋ ਗਏ ਆ, ਤੂੰ ਜਦ ਨਾਲ ਸੀ ਤਾਂ ਮੈ ਕੁਝ ਹੋਰ ਸੀ ਤੇਰੇ ਇਨਾ ਤਾ ਝੱਲੇ ਜਿਹੇ ਹੋ ਗਏ ਆ,,
Jass Virk
9 Love
ਰਾਹ ਦੇਜਾ ਕੋਈ ਅਸ਼ੀਸ਼ ਚੀਸ ਠੱਲਜੇ ਕਿਤੇ ਤਾਂ ਜਿੰਦ ਪਾਰਸ ਜੀ ਹੋਜੇ ਨਾਂ ਸ਼ਵਾ ਜੋਗੀਆ ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ ਬਹਿ ਗਏ ਕੁਰਲਾਕੇ ਬਸ ਅੋਸ਼ੀਆ ਨੇ ਪੱਲੇ ਲਾਕੇ ਥੱਕੇ ਸਾੜੀ ਚੱਲੀ ਨਾਂ ਕੋਈ ਵਾਹ ਜੋਗੀਆ ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ ਰਤੀਏ ਚ ਵਸਨਾ ਹਰਾਮ ਪਿਆ ਜਾਪੇ ਝੋਰਾ ਲਗਿਆ ਹੜਾਂ ਨੂੰ ਜਾਵੇ ਖਾ ਜੋਗੀਆ ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ ਬਲਜੀਤ ਚੌਹਾਨ
Baljeet Chauhan
54 Love
ਰਾਹ ਮੈਂ ਸੁਣਿਅਾਂ ਹਾਸੇ🙂ਨਾਲ ਗੂੜਾ ਰਿਸ਼ਤਾ ਹੈ ਤੇਰਾ ਮਿਲੀ ਫ਼ੁਰਸਤ ਕਦੇ ਤਾਂ ਪਤਾ🏠ਜ਼ਰੂਰ ਦੱਸੀਂ ਮੇਰਾ 🖋ਦਵਿੰਦਰ
Davinder Singh
6 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here