tags

New sohneya guri Status, Photo, Video

Find the latest Status about sohneya guri from top creators only on Nojoto App. Also find trending photos & videos about sohneya guri.

  • Latest
  • Popular
  • Video

ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ ©BALJEET SINGH MAHLA

 ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ 
ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ

©BALJEET SINGH MAHLA

ਪਰੀਆਂ ਦੇ ਵਾਂਗੂੰ @Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ @guri Singh.8 437924103

19 Love

Baljit Singh Mahla ✍🏻 ©BALJEET SINGH MAHLA

#Bhakti  Baljit Singh Mahla ✍🏻

©BALJEET SINGH MAHLA

rab tere andar aa @guri Singh.8 437924103 @Ak Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ

11 Love

ਪਿਆਰ ***** ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ***** ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ, "ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ , "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਔਹ ਸਿਆਲਾਂ ਦੀ ਹੀਰ , "ਸੱਸੀ ਸੋਹਣੀ ਵਾਂਗੂੰ ਜਾਪ ਦੀ ਮੇਰੇ ਦਿਲ ਨੂੰ ਉਡੀਕ ਰਹਿੰਦੀ, "ਉਹਦੀ ਮੁਲਾਕਾਤ ਦੀ ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ, "ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਬਲਜੀਤ ਮਾਹਲਾ ਰਹਿੰਦਾ ਹੁਣ, "ਓਹਦੇ ਉੱਤੇ ਲਿੱਖਦਾ ਮੈਨੂੰ ਹਰ ਇੱਕ ਅੱਖਰ ਚ , "ਮੁੱਖ ਓਹਦਾ ਦਿੱਖਦਾ ਬਣ ਜਾਵੇ ਰੱਬਾ ਓਹਦੇ ਨਾਲ ਜੋੜੀ, "ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ****** ਲੇਖਕ :- ਬਲਜੀਤ ਸਿੰਘ ਮਾਹਲਾ ਮੋਬ:- 8054942313 ©BALJEET SINGH MAHLA

 ਪਿਆਰ
           *****
ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
    *****
ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ
ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ
ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ,
"ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ
         *****
ਔਹ ਸਿਆਲਾਂ ਦੀ ਹੀਰ ,
"ਸੱਸੀ ਸੋਹਣੀ ਵਾਂਗੂੰ ਜਾਪ ਦੀ
ਮੇਰੇ ਦਿਲ ਨੂੰ ਉਡੀਕ ਰਹਿੰਦੀ,
"ਉਹਦੀ ਮੁਲਾਕਾਤ ਦੀ
ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ,
"ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ 
        *****
ਬਲਜੀਤ ਮਾਹਲਾ ਰਹਿੰਦਾ ਹੁਣ,
"ਓਹਦੇ ਉੱਤੇ ਲਿੱਖਦਾ 
ਮੈਨੂੰ ਹਰ ਇੱਕ ਅੱਖਰ ਚ ,
"ਮੁੱਖ ਓਹਦਾ ਦਿੱਖਦਾ 
ਬਣ ਜਾਵੇ ਰੱਬਾ ਓਹਦੇ ਨਾਲ ਜੋੜੀ,
"ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
         ******
ਲੇਖਕ :- ਬਲਜੀਤ ਸਿੰਘ ਮਾਹਲਾ 
ਮੋਬ:- 8054942313

©BALJEET SINGH MAHLA

pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ @guri Singh.8 437924103

11 Love

#milan_night #SAD  White ਛੱਲੇ ਮੁੰਦੀਆਂ ਵਟਾਈਆਂ 
ਸਾਨੂੰ ਰਾਸ ਨਹੀਓਂ ਆਈਆਂ 
ਕਿਸਮਤ ਕਰੇ ਮਖੌਲ ਵੈਰਨੇ ਨੀ
ਇੱਕ ਯਾਦ ਜਹੀ ਤੇਰੀ ਰਹਿ ਗਈ,"
ਸਾਡੇ  ਕੋਲ ਵੈਰਨੇ ਨੀ
🥺🥺🥺
 ਨੈਣੋਂ ਵੱਗਦਾ ਹੈ ਨੀਰ 
ਜਦੋਂ ਵੇਖਾਂ ਤਸਵੀਰ
ਤੂੰ ਮਾਹਲਾ ਦਿੱਤਾ ਰੌਲ ਵੈਰਨੇ ਨੀ
💔💔💔

©BALJEET SINGH MAHLA

#milan_night ਯਾਦ @guri Singh.8 437924103 ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ

99 View

ਨੈਣੋਂ ਵੱਗਦੇ ਆ ਨੀਰ ਜਦੋਂ ਵੇਖਾਂ ਤਸਵੀਰ ਕਿਸਮਤ ਕਰੇ ਮਖੌਲ ਵੈਰਨੇ ਨੀ ਇੱਕ ਯਾਦ ਜਹੀ ਤੇਰੀ ਰਹਿ ਗਈ ਮੇਰੇ ਕੋਲ ਵੈਰਨੇ ਨੀ ©BALJEET SINGH MAHLA

#SAD  ਨੈਣੋਂ ਵੱਗਦੇ ਆ ਨੀਰ 
ਜਦੋਂ ਵੇਖਾਂ ਤਸਵੀਰ 
ਕਿਸਮਤ ਕਰੇ ਮਖੌਲ ਵੈਰਨੇ ਨੀ
ਇੱਕ ਯਾਦ ਜਹੀ ਤੇਰੀ ਰਹਿ ਗਈ 
ਮੇਰੇ ਕੋਲ ਵੈਰਨੇ ਨੀ

©BALJEET SINGH MAHLA

ਯਾਦ @guri Singh.8 437924103 @Gurtej Singh @Neetu Sharma ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ

16 Love

Tu Sun Di JUSTIN BIEBER Nu,"Main Sun Da Han CHAMKILA Ni Tu Coffee Peendi Cappuccino,"Asin Chaa Da Dhariye Patila Ni Hypnotize Tu Karta Mainu,"Neina Vich Nasha Nasheela Ni ©BALJEET SINGH MAHLA

 Tu Sun Di JUSTIN BIEBER Nu,"Main Sun Da Han CHAMKILA Ni
Tu Coffee Peendi Cappuccino,"Asin Chaa Da Dhariye Patila Ni
Hypnotize Tu Karta Mainu,"Neina Vich Nasha Nasheela Ni

©BALJEET SINGH MAHLA

Justin Bieber/Chamkila @guri Singh.8 437924103 ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ

12 Love

Trending Topic