Parwinder Kaur

Parwinder Kaur

  • Latest
  • Popular
  • Video

 https://youtu.be/vdHGaNTgojI

https://youtu.be/vdHGaNTgojI

10 Love

ਤੁਸੀ ਸੋਹਣੇ ਖਿੜੇ ਫੁੱਲ ਗੁਲਾਬ ਜੇਹੇ.... ਅਸੀ ਟਾਹਣੀਉਂ ਟੁੱਟੇ ਸੁੱਕੇ ਪੱਤੇ ਹਾਂ.... ਤੁਹਾਨੂੰ ਹੋਣ ਸਲਾਮਾਂ ਹਰ ਚਾਰੇ ਪਾਸੋਂ.... ਅਸੀ ਹਰ ਇੱਕ ਦੇ ਦਿਲ ਚੋਂ ਲੱਥੇ ਹਾਂ....

#LEAFSFALLING  ਤੁਸੀ ਸੋਹਣੇ ਖਿੜੇ ਫੁੱਲ ਗੁਲਾਬ ਜੇਹੇ....

ਅਸੀ ਟਾਹਣੀਉਂ ਟੁੱਟੇ ਸੁੱਕੇ ਪੱਤੇ ਹਾਂ....

ਤੁਹਾਨੂੰ ਹੋਣ ਸਲਾਮਾਂ ਹਰ ਚਾਰੇ ਪਾਸੋਂ....

ਅਸੀ ਹਰ ਇੱਕ ਦੇ ਦਿਲ ਚੋਂ ਲੱਥੇ ਹਾਂ....

ਹਰ ਇੱਕ ਨੂੰ ਇਥੇ ਆਪਣੀ ਹੀ ਇਜਤ ਕਿਉ ਪਿਆਰੀ ਹੁੰਦੀ ਆ,,,,,,,,, ਦੁਨੀਆ ਦੀ ਸੋਚ ਵੀ ਕਿੰਨੀ ਨਿਆਰੀ ਹੁੰਦੀ ਆ,,,,,,,,, ਜਿਸਮ ਦੀ ਖਾਤਰ ਪਿਆਰ ਪਾਉਣ ਦੀ ਅਜਕਲ ਕੀਤੀ ਤਿਆਰੀ ਹੁੰਦੀ ਆ,,,,,, ਮਤਲਬ ਦੇ ਲਈ ਸਾਝ ਪਿਆਰ ਰੂਹ ਅੰਦਰੋ ਕਿਉ ਮਾਰੀ ਹੁੰਦੀ ਆ,,,,,,,,

 ਹਰ ਇੱਕ ਨੂੰ ਇਥੇ ਆਪਣੀ ਹੀ ਇਜਤ ਕਿਉ ਪਿਆਰੀ ਹੁੰਦੀ ਆ,,,,,,,,,
ਦੁਨੀਆ ਦੀ ਸੋਚ ਵੀ ਕਿੰਨੀ ਨਿਆਰੀ ਹੁੰਦੀ ਆ,,,,,,,,,
ਜਿਸਮ ਦੀ ਖਾਤਰ ਪਿਆਰ ਪਾਉਣ ਦੀ ਅਜਕਲ ਕੀਤੀ ਤਿਆਰੀ ਹੁੰਦੀ ਆ,,,,,,
ਮਤਲਬ ਦੇ ਲਈ ਸਾਝ ਪਿਆਰ ਰੂਹ ਅੰਦਰੋ ਕਿਉ ਮਾਰੀ ਹੁੰਦੀ ਆ,,,,,,,,

ਹਰ ਇੱਕ ਨੂੰ ਇਥੇ ਆਪਣੀ ਹੀ ਇਜਤ ਕਿਉ ਪਿਆਰੀ ਹੁੰਦੀ ਆ,,,,,,,,, ਦੁਨੀਆ ਦੀ ਸੋਚ ਵੀ ਕਿੰਨੀ ਨਿਆਰੀ ਹੁੰਦੀ ਆ,,,,,,,,, ਜਿਸਮ ਦੀ ਖਾਤਰ ਪਿਆਰ ਪਾਉਣ ਦੀ ਅਜਕਲ ਕੀਤੀ ਤਿਆਰੀ ਹੁੰਦੀ ਆ,,,,,, ਮਤਲਬ ਦੇ ਲਈ ਸਾਝ ਪਿਆਰ ਰੂਹ ਅੰਦਰੋ ਕਿਉ ਮਾਰੀ ਹੁੰਦੀ ਆ,,,,,,,,

15 Love

 https://youtu.be/CYpueCIV4YY

https://youtu.be/CYpueCIV4YY

4 Love

ਕਦੇ ਕਦੇ ਸੋਚ ਨਾਲ ਵਖਤ ਬਦਲ ਜਾਂਦਾ ਆ... ਪਰ ਕਦੇ ਵਖਤ ਨਾਲ ਸੋਚ ਬਦਲ ਜਾਂਦੀ ਆ...

#ਸ਼ਾਇਰੀ  ਕਦੇ ਕਦੇ ਸੋਚ ਨਾਲ ਵਖਤ ਬਦਲ ਜਾਂਦਾ ਆ...
ਪਰ
ਕਦੇ ਵਖਤ ਨਾਲ ਸੋਚ ਬਦਲ ਜਾਂਦੀ ਆ...

ਕਦੇ ਕਦੇ ਸੋਚ ਨਾਲ ਵਖਤ ਬਦਲ ਜਾਂਦਾ ਆ... ਪਰ ਕਦੇ ਵਖਤ ਨਾਲ ਸੋਚ ਬਦਲ ਜਾਂਦੀ ਆ...

4 Love

ਜਦ ਅੱਜ ਵੀ ਤੁਹਾਡਾ ਕੀਤੇ ਜ਼ਿਕਰ ਆਉਂਦਾ..... ਤਾਂ... ਮੈਨੂੰ ਮੇਰੇ ਰਿਸ਼ਤੇ ਰੇਤ ਦੀ ਤਰਾਂ ਬਿਖਰੇ ਲੱਗਦੇ...

#ਸ਼ਾਇਰੀ  ਜਦ ਅੱਜ ਵੀ ਤੁਹਾਡਾ ਕੀਤੇ ਜ਼ਿਕਰ ਆਉਂਦਾ.....

ਤਾਂ...

ਮੈਨੂੰ ਮੇਰੇ ਰਿਸ਼ਤੇ ਰੇਤ ਦੀ ਤਰਾਂ ਬਿਖਰੇ ਲੱਗਦੇ...

ਜਦ ਅੱਜ ਵੀ ਤੁਹਾਡਾ ਕੀਤੇ ਜ਼ਿਕਰ ਆਉਂਦਾ..... ਤਾਂ... ਮੈਨੂੰ ਮੇਰੇ ਰਿਸ਼ਤੇ ਰੇਤ ਦੀ ਤਰਾਂ ਬਿਖਰੇ ਲੱਗਦੇ...

9 Love

Trending Topic