English
follow me on instagram @love_handa.pb05
ਕਮਲੀਏ ਸਿੱਧਾ ਹੀ ਕਹਿ ਦਿੰਦੀ ਮਰ ਜਾ ਤੂੰ ਦੱਸ ਐਵੇਂ ਝੂਠੀਆਂ ਸੋਹਾਂ ਚੁੱਕਣ ਦੀ ਕੀ ਲੋੜ ਪੈ ਗਈ ਸੀ
Love Handa
9 Love
koi status nhiyo paouna appa v yaari tutne da Ohne bol jo ditta dukh nhiyo saath koi shuttne da ki krna m jandi jandi ohdi kehi sorry da Ohne mjaak hi bna ditta saadi love story da
Ajj fir kise di khushi li M khud nu piche dhakkya ae Unj bhaave door ho hi gyi mere toh Pr yaada vich ohnu hun v nal rkhya ae
8 Love
ਸਿੱਧਾ ਨਾਮ ਤਾਂ ਲੈ ਨਹੀਂ ਹੁੰਦਾ , ਨਾਮ ਪੁੱਠੇ ਤੇ ਹੀ ਗਰਾਰੀ ਅੜਦੀ ਏ । ਕੁੱਟ ਵੀ ਖਾ ਲੇਦੀ ਬਥੇਰੀ , ਪਰ ਸੁਧਰਨ ਵਾਲੀ line ਤੇ ਨਾਹ ਖੜਦੀ ਏ । ਕੀ ਹੋਇਆ ਜੇ show ਨਹੀਂ ਕਰਦੀ , ਪਰ ਉਹਦੇ ਜਿੰਨਾ ਮੇਰਾ ਨਾਹ ਕੋਈ ਕਰਦੀ ਏ... ਮੇਰਾ ਨਾਹ ਕੋਈ ਕਰਦੀ ਏ ।
ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ , ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ , ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ , ਬਸ ਹੁਣ ਤਾਂ ਇੱਕੋ ਹੀ ਤਮੰਨਾ , ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ... ਦੀਦਾਰ ਹੀ ਕਰਵਾ ਦੇ ।
10 Love
ਅੱਖਾਂ ਤੋ ਪਰੇ ਨਾਹ ਕਰਦੀ ਏ , ਦੂਰ ਜਾਵਾਂ ਤਾ ਲੜਦੀ ਏ , ਰਹੇ ਮੁਹਰੇ ਇੱਕੋ ਤੇਰਾ ਹੀ ਚਹਿਰਾ , ਬੱਸ ਦੁਵਾਵਾਂ ਰੱਬ ਅੱਗੇ ਇਹੋ ਹੀ ਕਰਦੀ ਏ .... ਇਹੋ ਹੀ ਕਰਦੀ ਏ ।
7 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here