ਸੱਚੀ ਝੂਠਾ ਲੱਗਾਂ ਮੈਂ ਕਿਤੇ ਲਾਰਾ ਹੋ ਜਾਵਾਂ ਲੋਕ ਖੁਸ਼ ਮੇਰ

"ਸੱਚੀ ਝੂਠਾ ਲੱਗਾਂ ਮੈਂ ਕਿਤੇ ਲਾਰਾ ਹੋ ਜਾਵਾਂ ਲੋਕ ਖੁਸ਼ ਮੇਰੇ ਟੁੱਟਣ ਤੇ ਕਿਤੇ ਤਾਰਾ ਹੋ ਜਾਵਾਂ ਦੋਸ਼ ਮੈਂ ਦੇਵਾਂ ਬਹਿ ਬਹਿ ਕੇ ਕਿਤੇ ਕਿਸਮਤ ਮਾਰਾ ਹੋ ਜਾਵਾਂ ਜਾਵਾਂ ਠਾਰਦਾ ਸਭ ਨੂੰ ਮੈਂ ਕਿਤੇ ਡਿੱਗਿਆ ਪਾਰਾ ਹੋ ਜਾਵਾਂ ©Tarnjit Singh"

 ਸੱਚੀ ਝੂਠਾ ਲੱਗਾਂ ਮੈਂ
ਕਿਤੇ ਲਾਰਾ ਹੋ ਜਾਵਾਂ
ਲੋਕ ਖੁਸ਼ ਮੇਰੇ ਟੁੱਟਣ ਤੇ
ਕਿਤੇ ਤਾਰਾ ਹੋ ਜਾਵਾਂ
ਦੋਸ਼ ਮੈਂ ਦੇਵਾਂ ਬਹਿ ਬਹਿ ਕੇ
ਕਿਤੇ ਕਿਸਮਤ ਮਾਰਾ ਹੋ ਜਾਵਾਂ
ਜਾਵਾਂ ਠਾਰਦਾ ਸਭ ਨੂੰ ਮੈਂ
ਕਿਤੇ ਡਿੱਗਿਆ ਪਾਰਾ ਹੋ ਜਾਵਾਂ

©Tarnjit Singh

ਸੱਚੀ ਝੂਠਾ ਲੱਗਾਂ ਮੈਂ ਕਿਤੇ ਲਾਰਾ ਹੋ ਜਾਵਾਂ ਲੋਕ ਖੁਸ਼ ਮੇਰੇ ਟੁੱਟਣ ਤੇ ਕਿਤੇ ਤਾਰਾ ਹੋ ਜਾਵਾਂ ਦੋਸ਼ ਮੈਂ ਦੇਵਾਂ ਬਹਿ ਬਹਿ ਕੇ ਕਿਤੇ ਕਿਸਮਤ ਮਾਰਾ ਹੋ ਜਾਵਾਂ ਜਾਵਾਂ ਠਾਰਦਾ ਸਭ ਨੂੰ ਮੈਂ ਕਿਤੇ ਡਿੱਗਿਆ ਪਾਰਾ ਹੋ ਜਾਵਾਂ ©Tarnjit Singh

People who shared love close

More like this

Trending Topic