ਉਦਾਸੇ ਚੇਹਰਿਆਂ ਲਈ ਮੁਸ਼ਕਾਨ ਰੁਪਿੰਦਰ
ਬੱਚੇ ਬੁੱਢੇ ਦਾ ਹਾਣ ਰੁਪਿੰਦਰ !!
ਨਵੇਂ ਵਿਸੇ ਨਵੇਂ ਚਿਹਰਿਆਂ ਦੇ ਨਾਲ
ਕਰਵਾਉਂਦੀ ਜਾਣ ਪਹਿਚਾਣ ਰੁਪਿੰਦਰ!!
ਸਭ ਤੋਂ ਪਹਿਲੇ ਪਰਿਵਾਰ ਜਰੂਰੀ
ਸਭ ਨੂੰ ਗੱਲ ਇਹੀ ਸਮਝਾਣ ਰੁਪਿੰਦਰ !!
B.Social ਤੇ ਸੁਣ-ਸੁਣ ਇੰਨਾਂ ਨੂੰ
ਮੇਰੇ ਜਿਹੇ ਬਣਾਏ ਸੂਝਵਾਨ ਰੁਪਿੰਦਰ !!
ਉਮਰੋਂ ਛੋਟੀ ਦਾ ,ਅਕਲੋਂ ਬਹੁਤੀ ਦਾ
ਮੈਂ ਦਿਲ ਤੋਂ ਕਰਾਂ ਸਤਿਕਾਰ ਰੁਪਿੰਦਰ!!
ਮਿਲਣੇ ਦੀ ਅਜੇ ਤਾਂਘ ਅਧੂਰੀ ਏ
ਮੇਰੀ ਸੁਣ ਲੈ ਕਦੇ ਭਗਵਾਨ ਰੁਪਿੰਦਰ !!
ਜਨਮ ਦਿਨ ਤੇ ਮੁਬਾਰਕਾਂ ਛੱਜ ਭਰਕੇ
ਚਹੇਤਿਆਂ ਦੀ ਬਣੇ ਰਹੇ ਜਿੰਦਜਾਨ ਰੁਪਿੰਦਰ !!
©jasvir kaur sidhu