ਭੈਣ 💞 ਭਰਾ ................. ਹੁੰਦੇ ਘਰ ਦੇ ਰਾਜ ਦੁਲਾਰੇ

"ਭੈਣ 💞 ਭਰਾ ................. ਹੁੰਦੇ ਘਰ ਦੇ ਰਾਜ ਦੁਲਾਰੇ, ਮਾਂ- ਪਿਓ ਦੀ ਅੱਖ ਦੇ ਤਾਰੇ, ਲੜ - ਝਗੜ ਪਾਉਂਦੇ ਮਿੱਠੀ ਤਕਰਾਰ, ਇਹੀ ਹੁੰਦਾ ਭੈਣ - ਭਰਾ ਦਾ ਪਿਆਰ। ਹਰ ਵੇਲੇ ਰਹਿੰਦੀ ਲੜ ਦੀ ਏ, ਫਿਕਰਾਂ ਮੇਰੇ ਤੋਂ ਹਰਦੀ ਏ, ਦੁੱਖ - ਸੁੱਖ ਵਿਚ ਨਾਲ ਖਲ੍ਹੋ ਕੇ, ਹੱਦੋਂ ਵੱਧ ਮੇਰਾ ਕਰਦੀ ਏ । ਜ਼ਿਆਦਾ ਕੁਝ ਨੀ ਮੰਗਦਾ ਰੱਬਾ, ਤੂੰ ਮਿਸ਼ਾਲ ਨੂੰ ਖੁਸ਼ੀਆਂ ਦੀ ਸਾਰ ਦੇ ਦੇ , ਸਾਡੇ ਭੈਣ ਭਰਾਵਾ ਦੀ ਜਿੰਗਦੀ ਵਿਚ, ਸਾਰੀ ਉਮਰ ਲਈ ਸਲਾਮਤ ਪਿਆਰ ਦੇ-ਦੇ (2) ©manpreet mishal"

 ਭੈਣ 💞 ਭਰਾ
.................
ਹੁੰਦੇ ਘਰ ਦੇ ਰਾਜ ਦੁਲਾਰੇ,
ਮਾਂ- ਪਿਓ ਦੀ ਅੱਖ ਦੇ ਤਾਰੇ,
ਲੜ - ਝਗੜ ਪਾਉਂਦੇ ਮਿੱਠੀ ਤਕਰਾਰ,
ਇਹੀ ਹੁੰਦਾ ਭੈਣ - ਭਰਾ ਦਾ ਪਿਆਰ।

ਹਰ ਵੇਲੇ ਰਹਿੰਦੀ ਲੜ ਦੀ ਏ,
ਫਿਕਰਾਂ ਮੇਰੇ ਤੋਂ ਹਰਦੀ ਏ,
ਦੁੱਖ - ਸੁੱਖ ਵਿਚ ਨਾਲ ਖਲ੍ਹੋ ਕੇ,
ਹੱਦੋਂ ਵੱਧ ਮੇਰਾ ਕਰਦੀ ਏ ।

ਜ਼ਿਆਦਾ ਕੁਝ ਨੀ ਮੰਗਦਾ ਰੱਬਾ,
ਤੂੰ ਮਿਸ਼ਾਲ ਨੂੰ ਖੁਸ਼ੀਆਂ ਦੀ ਸਾਰ ਦੇ ਦੇ ,
ਸਾਡੇ ਭੈਣ ਭਰਾਵਾ ਦੀ ਜਿੰਗਦੀ ਵਿਚ,
ਸਾਰੀ ਉਮਰ ਲਈ ਸਲਾਮਤ ਪਿਆਰ ਦੇ-ਦੇ (2)

©manpreet mishal

ਭੈਣ 💞 ਭਰਾ ................. ਹੁੰਦੇ ਘਰ ਦੇ ਰਾਜ ਦੁਲਾਰੇ, ਮਾਂ- ਪਿਓ ਦੀ ਅੱਖ ਦੇ ਤਾਰੇ, ਲੜ - ਝਗੜ ਪਾਉਂਦੇ ਮਿੱਠੀ ਤਕਰਾਰ, ਇਹੀ ਹੁੰਦਾ ਭੈਣ - ਭਰਾ ਦਾ ਪਿਆਰ। ਹਰ ਵੇਲੇ ਰਹਿੰਦੀ ਲੜ ਦੀ ਏ, ਫਿਕਰਾਂ ਮੇਰੇ ਤੋਂ ਹਰਦੀ ਏ, ਦੁੱਖ - ਸੁੱਖ ਵਿਚ ਨਾਲ ਖਲ੍ਹੋ ਕੇ, ਹੱਦੋਂ ਵੱਧ ਮੇਰਾ ਕਰਦੀ ਏ । ਜ਼ਿਆਦਾ ਕੁਝ ਨੀ ਮੰਗਦਾ ਰੱਬਾ, ਤੂੰ ਮਿਸ਼ਾਲ ਨੂੰ ਖੁਸ਼ੀਆਂ ਦੀ ਸਾਰ ਦੇ ਦੇ , ਸਾਡੇ ਭੈਣ ਭਰਾਵਾ ਦੀ ਜਿੰਗਦੀ ਵਿਚ, ਸਾਰੀ ਉਮਰ ਲਈ ਸਲਾਮਤ ਪਿਆਰ ਦੇ-ਦੇ (2) ©manpreet mishal

##rakshabandhan

People who shared love close

More like this

Trending Topic