ਨਾ ਰੋਕਿਆ ਕਰੋ ਰੋਂਦਿਆਂ ਨੂੰ ਤੈਨੂੰ ਪਤੈ ਰੋਂਦਿਆਂ ਨੂੰ ਵ | ਪੰਜਾਬੀ Poetry

"ਨਾ ਰੋਕਿਆ ਕਰੋ ਰੋਂਦਿਆਂ ਨੂੰ ਤੈਨੂੰ ਪਤੈ ਰੋਂਦਿਆਂ ਨੂੰ ਵਰਾਓਣਾ ਅਲੱਗ ਗੱਲ ਹੈ ਪਰ ਚੰਗਾ ਨਹੀਂ ਹੁੰਦਾ ਰੋਂਦਿਆਂ ਨੂੰ ਇੱਕਦਮ ਚੁੱਪ ਕਰਾ ਦੇਣਾ ਏਦਾਂ ਕਹਿ ਦੇਣਾ ਕਿ ਚੂੰ ਦੀ ਅਵਾਜ ਵੀ ਨਾ ਕੱਢੀਂ ਸਾਬ ਲਾਲੀ ਜੇ ਇਸ ਤੋਂ ਬਾਅਦ ਥੋੜਾ ਜਿਹਾ ਵੀ ਰੋਇਆ ਕਰ ਸਕਦਾਂ ਤਾਂ ਏਨਾ ਕਰੀਂ ਕਿ ਰੋਂਦੇ ਹੋਏ ਕੋਲ ਬੈਠ ਜਾਵੀਂ ਤੇ ਕਹਿ ਦੇਵੀਂ ਜੀ ਭਰ ਕੇ ਰੋ ਲੈ ਹੁਣ ਕਿਉਂ ਕਿ ਚੰਗਾ ਨਹੀਂ ਹੁੰਦਾ ਰੋਂਦੇ ਨੂੰ ਇੱਕਦਮ ਚੁੱਪ ਕਰਾਉਣਾ ਝੱਲਾ✍️ ©jhalla"

 ਨਾ ਰੋਕਿਆ ਕਰੋ 
ਰੋਂਦਿਆਂ ਨੂੰ
ਤੈਨੂੰ ਪਤੈ 
ਰੋਂਦਿਆਂ ਨੂੰ ਵਰਾਓਣਾ 
ਅਲੱਗ ਗੱਲ ਹੈ
ਪਰ ਚੰਗਾ ਨਹੀਂ ਹੁੰਦਾ
ਰੋਂਦਿਆਂ ਨੂੰ ਇੱਕਦਮ ਚੁੱਪ ਕਰਾ ਦੇਣਾ
ਏਦਾਂ ਕਹਿ ਦੇਣਾ 
ਕਿ ਚੂੰ ਦੀ ਅਵਾਜ ਵੀ ਨਾ ਕੱਢੀਂ 
ਸਾਬ ਲਾਲੀ ਜੇ ਇਸ ਤੋਂ ਬਾਅਦ
ਥੋੜਾ ਜਿਹਾ ਵੀ ਰੋਇਆ 
ਕਰ ਸਕਦਾਂ ਤਾਂ ਏਨਾ ਕਰੀਂ 
ਕਿ ਰੋਂਦੇ ਹੋਏ ਕੋਲ ਬੈਠ ਜਾਵੀਂ 
ਤੇ ਕਹਿ ਦੇਵੀਂ 
ਜੀ ਭਰ ਕੇ ਰੋ ਲੈ ਹੁਣ
ਕਿਉਂ ਕਿ ਚੰਗਾ ਨਹੀਂ ਹੁੰਦਾ
ਰੋਂਦੇ ਨੂੰ ਇੱਕਦਮ ਚੁੱਪ ਕਰਾਉਣਾ
ਝੱਲਾ✍️

©jhalla

ਨਾ ਰੋਕਿਆ ਕਰੋ ਰੋਂਦਿਆਂ ਨੂੰ ਤੈਨੂੰ ਪਤੈ ਰੋਂਦਿਆਂ ਨੂੰ ਵਰਾਓਣਾ ਅਲੱਗ ਗੱਲ ਹੈ ਪਰ ਚੰਗਾ ਨਹੀਂ ਹੁੰਦਾ ਰੋਂਦਿਆਂ ਨੂੰ ਇੱਕਦਮ ਚੁੱਪ ਕਰਾ ਦੇਣਾ ਏਦਾਂ ਕਹਿ ਦੇਣਾ ਕਿ ਚੂੰ ਦੀ ਅਵਾਜ ਵੀ ਨਾ ਕੱਢੀਂ ਸਾਬ ਲਾਲੀ ਜੇ ਇਸ ਤੋਂ ਬਾਅਦ ਥੋੜਾ ਜਿਹਾ ਵੀ ਰੋਇਆ ਕਰ ਸਕਦਾਂ ਤਾਂ ਏਨਾ ਕਰੀਂ ਕਿ ਰੋਂਦੇ ਹੋਏ ਕੋਲ ਬੈਠ ਜਾਵੀਂ ਤੇ ਕਹਿ ਦੇਵੀਂ ਜੀ ਭਰ ਕੇ ਰੋ ਲੈ ਹੁਣ ਕਿਉਂ ਕਿ ਚੰਗਾ ਨਹੀਂ ਹੁੰਦਾ ਰੋਂਦੇ ਨੂੰ ਇੱਕਦਮ ਚੁੱਪ ਕਰਾਉਣਾ ਝੱਲਾ✍️ ©jhalla

ਰੋਂਦੇ ਹੋਏ....... ਝੱਲਾ ✍️

People who shared love close

More like this

Trending Topic