Path ਕਿੰਨੇ ਮਾੜੇ ਹਲਾਤਾਂ ਵਿੱਚੋ ਲੰਘ ਆਏ ਕੋਈ ਹਿਸਾਬ ਨੀ | English Shayari

"Path ਕਿੰਨੇ ਮਾੜੇ ਹਲਾਤਾਂ ਵਿੱਚੋ ਲੰਘ ਆਏ ਕੋਈ ਹਿਸਾਬ ਨੀ ਮਿਲਿਆ। ਅਸੀਂ ਸਭ ਦਾ ਦਿਲੋਂ ਕਰਿਆ ਪਰ ਕਦੇ ਖਿਤਾਬ ਨਹੀਂ ਮਿਲਿਆ। ਬੜੇ ਇੰਨਸਾਨ ਹੋਏ ਜ਼ਿੰਦਗੀ ਵਿਚ ਸ਼ਾਮਿਲ ਸਾਰੇ ਸਡ ਤੁਰ ਗਏ। ਜੋ ਸੱਚੀ ਪੁਰਾ ਹੋਜੇ ਸਾਡੀ ਅੱਖ ਨੂੰ ਐਸਾ ਖ਼ਵਾਬ ਨਹੀਂ ਮਿਲਿਆ। ਅਸੀਂ ਤਾਂ ਆਪਣੀ ਬੇਗੁਨਾਹੀ ਦੀਆਂ ਸਫ਼ਾਈਆਂ ਦੇਂਦੇ ਰਹਿ ਗਏ। ਜਦ ਸਾਡੀ ਵਾਰੀ ਆਈ ਸਾਨੂੰ ਕੋਈ ਜਵਾਬ ਹੀ ਨਹੀਂ ਮਿਲਿਆ। ਭਟਕਦੇ ਰਹੇ ਸਾਰੀ ਉਮਰ ਅਸੀਂ ਸੱਚੇ ਹਮਸਫ਼ਰ ਦੀ ਤਲਾਸ਼ ਵਿਚ। ਅਪਣਾ ਸਭ ਕੁਛ ਗਵਾ ਬੈਠੇ ਪਰ ਸਾਨੂੰ ਕੋਈ ਲਾਭ ਨਹੀਂ ਮਿਲਿਆ। ©ਰਵਿੰਦਰ ਸਿੰਘ (RAVI)"

 Path  ਕਿੰਨੇ ਮਾੜੇ ਹਲਾਤਾਂ ਵਿੱਚੋ ਲੰਘ ਆਏ ਕੋਈ ਹਿਸਾਬ ਨੀ ਮਿਲਿਆ।
ਅਸੀਂ ਸਭ ਦਾ ਦਿਲੋਂ ਕਰਿਆ ਪਰ ਕਦੇ ਖਿਤਾਬ ਨਹੀਂ ਮਿਲਿਆ।

ਬੜੇ ਇੰਨਸਾਨ ਹੋਏ ਜ਼ਿੰਦਗੀ ਵਿਚ ਸ਼ਾਮਿਲ ਸਾਰੇ ਸਡ ਤੁਰ ਗਏ।
ਜੋ ਸੱਚੀ ਪੁਰਾ ਹੋਜੇ ਸਾਡੀ ਅੱਖ ਨੂੰ ਐਸਾ ਖ਼ਵਾਬ ਨਹੀਂ ਮਿਲਿਆ।

ਅਸੀਂ ਤਾਂ ਆਪਣੀ ਬੇਗੁਨਾਹੀ ਦੀਆਂ ਸਫ਼ਾਈਆਂ ਦੇਂਦੇ ਰਹਿ ਗਏ।
ਜਦ ਸਾਡੀ ਵਾਰੀ ਆਈ ਸਾਨੂੰ ਕੋਈ ਜਵਾਬ ਹੀ ਨਹੀਂ ਮਿਲਿਆ।

 ਭਟਕਦੇ ਰਹੇ ਸਾਰੀ ਉਮਰ ਅਸੀਂ ਸੱਚੇ ਹਮਸਫ਼ਰ ਦੀ ਤਲਾਸ਼ ਵਿਚ।
ਅਪਣਾ ਸਭ ਕੁਛ ਗਵਾ ਬੈਠੇ ਪਰ ਸਾਨੂੰ ਕੋਈ ਲਾਭ ਨਹੀਂ ਮਿਲਿਆ।

©ਰਵਿੰਦਰ ਸਿੰਘ (RAVI)

Path ਕਿੰਨੇ ਮਾੜੇ ਹਲਾਤਾਂ ਵਿੱਚੋ ਲੰਘ ਆਏ ਕੋਈ ਹਿਸਾਬ ਨੀ ਮਿਲਿਆ। ਅਸੀਂ ਸਭ ਦਾ ਦਿਲੋਂ ਕਰਿਆ ਪਰ ਕਦੇ ਖਿਤਾਬ ਨਹੀਂ ਮਿਲਿਆ। ਬੜੇ ਇੰਨਸਾਨ ਹੋਏ ਜ਼ਿੰਦਗੀ ਵਿਚ ਸ਼ਾਮਿਲ ਸਾਰੇ ਸਡ ਤੁਰ ਗਏ। ਜੋ ਸੱਚੀ ਪੁਰਾ ਹੋਜੇ ਸਾਡੀ ਅੱਖ ਨੂੰ ਐਸਾ ਖ਼ਵਾਬ ਨਹੀਂ ਮਿਲਿਆ। ਅਸੀਂ ਤਾਂ ਆਪਣੀ ਬੇਗੁਨਾਹੀ ਦੀਆਂ ਸਫ਼ਾਈਆਂ ਦੇਂਦੇ ਰਹਿ ਗਏ। ਜਦ ਸਾਡੀ ਵਾਰੀ ਆਈ ਸਾਨੂੰ ਕੋਈ ਜਵਾਬ ਹੀ ਨਹੀਂ ਮਿਲਿਆ। ਭਟਕਦੇ ਰਹੇ ਸਾਰੀ ਉਮਰ ਅਸੀਂ ਸੱਚੇ ਹਮਸਫ਼ਰ ਦੀ ਤਲਾਸ਼ ਵਿਚ। ਅਪਣਾ ਸਭ ਕੁਛ ਗਵਾ ਬੈਠੇ ਪਰ ਸਾਨੂੰ ਕੋਈ ਲਾਭ ਨਹੀਂ ਮਿਲਿਆ। ©ਰਵਿੰਦਰ ਸਿੰਘ (RAVI)

#Path

People who shared love close

More like this

Trending Topic