White ਨਫ਼ਰਤ ਦੇ ਹੁਣ ਕੋਈ ਬੀਜ ਨਾ ਵੀਜੋ, ਇਨਸਾਨੀਅਤ ਨੂੰ ਪਿ | ਪੰਜਾਬੀ ਸ਼ਾਇਰੀ ਅਤੇ

"White ਨਫ਼ਰਤ ਦੇ ਹੁਣ ਕੋਈ ਬੀਜ ਨਾ ਵੀਜੋ, ਇਨਸਾਨੀਅਤ ਨੂੰ ਪਿਆਰ ਨਾਲ ਸੀਜੋ, ਏਨੀ ਕੁ ਗੱਲ ਮੰਨ ਸਭ ਪੱਲੇ ਬੰਨ ਲਿਓ, ਕੁਦਰਤ ਤੋੜ ਦੀ ਹਰੇਕ ਬੰਦੇ ਦੀ ਈਗੋ, ਸੱਚ ਦੀ ਪਉੜੀ ਦੇ ਹਮੇਸ਼ਾ, ਬਣੋ ਉਚਾਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਸੱਭ ਦੇ ਨੇ ਸਾਂਝੇ ਤਿਉਹਾਰ, ਈਦ ਵਿਸਾਖੀ, ਰੰਗ ਚ’ ਨਾ ਭੰਗ ਪਾਇਓ, ਨਾ ਲਠਮ ਲਾਠੀ, ਸਾਂਝੀਵਾਲਤਾ ਦਾ ਪ੍ਰਤੀਕ, ਹੁਣ ਤੁਸੀਂ ਬਣ ਕੇ, ਮਾੜੇ ਵਕਤ ਪਏ ਤੇ' ਕਰੀਉ ਸੱਭ ਦੀ ਰਾਖੀ, ਫੱਟੜਾ ਨੂੰ ਵੀ ਗਲ ਲਾ ਲਉ, ਬਣੋ ਉਪਚਾਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਕਿੰਨਾ ਚੰਗਾ ਹੋਣਾ ਉਹ, ਜੋ ਫੇਰ ਆਊਗਾ ਸਮਾ, ਮਿਲਾਪ ਹੋਣਾ ਹਰ ਥਾਂ, ਕਿਸੇ ਨੂੰ ਨਾ ਕੋਈ ਤਮਾ, ਖੁੱਦ ਕਰ ਕੇ ਗੁਨਾਹ ਫੇਰ ਖੁੱਦ ਹੀ ਕਬੂਲਾਂ ਬੰਦਾਂ, ਉਦੋਂ ਦਿਲ ਹੋਣਗੇ ਵੱਡੇ ਲੋਕਾਂ, ਕਰ ਦੇਣਗੇ ਛਮਾ, ਰਹਿਣਾ ਨਹੀਓ ਫੇਰ ਕਿਸੇ ਮੰਨ ਵਿੱਚ ਹਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) ©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) "

White ਨਫ਼ਰਤ ਦੇ ਹੁਣ ਕੋਈ ਬੀਜ ਨਾ ਵੀਜੋ, ਇਨਸਾਨੀਅਤ ਨੂੰ ਪਿਆਰ ਨਾਲ ਸੀਜੋ, ਏਨੀ ਕੁ ਗੱਲ ਮੰਨ ਸਭ ਪੱਲੇ ਬੰਨ ਲਿਓ, ਕੁਦਰਤ ਤੋੜ ਦੀ ਹਰੇਕ ਬੰਦੇ ਦੀ ਈਗੋ, ਸੱਚ ਦੀ ਪਉੜੀ ਦੇ ਹਮੇਸ਼ਾ, ਬਣੋ ਉਚਾਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਸੱਭ ਦੇ ਨੇ ਸਾਂਝੇ ਤਿਉਹਾਰ, ਈਦ ਵਿਸਾਖੀ, ਰੰਗ ਚ’ ਨਾ ਭੰਗ ਪਾਇਓ, ਨਾ ਲਠਮ ਲਾਠੀ, ਸਾਂਝੀਵਾਲਤਾ ਦਾ ਪ੍ਰਤੀਕ, ਹੁਣ ਤੁਸੀਂ ਬਣ ਕੇ, ਮਾੜੇ ਵਕਤ ਪਏ ਤੇ' ਕਰੀਉ ਸੱਭ ਦੀ ਰਾਖੀ, ਫੱਟੜਾ ਨੂੰ ਵੀ ਗਲ ਲਾ ਲਉ, ਬਣੋ ਉਪਚਾਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਕਿੰਨਾ ਚੰਗਾ ਹੋਣਾ ਉਹ, ਜੋ ਫੇਰ ਆਊਗਾ ਸਮਾ, ਮਿਲਾਪ ਹੋਣਾ ਹਰ ਥਾਂ, ਕਿਸੇ ਨੂੰ ਨਾ ਕੋਈ ਤਮਾ, ਖੁੱਦ ਕਰ ਕੇ ਗੁਨਾਹ ਫੇਰ ਖੁੱਦ ਹੀ ਕਬੂਲਾਂ ਬੰਦਾਂ, ਉਦੋਂ ਦਿਲ ਹੋਣਗੇ ਵੱਡੇ ਲੋਕਾਂ, ਕਰ ਦੇਣਗੇ ਛਮਾ, ਰਹਿਣਾ ਨਹੀਓ ਫੇਰ ਕਿਸੇ ਮੰਨ ਵਿੱਚ ਹਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) ©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

# ਈਦ ਮੁਬਰਕ

People who shared love close

More like this

Trending Topic