ਸੋਚਦਾ ਸੀ ਦਿਨ ਰਾਤ ਕਰਕੇ ਮਿਹਨਤ, ਕਰੂੰਗਾ ਇੱਕ ਇੱਕ ਰੀਝ ਤੇਰੀ ਪੂਰੀ ਨੀ, ਸੋਚਦਾ ਸੀ ਲਿਖਾਵਾਂਗਾ ਇਤਹਾਸ ਦੇ ਪੰਨਿਆਂ ਚ ਤੇਰਾ ਵੀ ਨਾਮ, ਪਰ ਮਾੜਾ ਟਾਈਮ ਦੇਖ ਕੇ ਛੱਡ ਗਈ ਕਹਾਣੀ ਅਧੂਰੀ ਨੀ... ਅਮਨ ਮਾਜਰਾ ©Aman Majra #story Quotes, Shayari, Story, Poem, Jokes, Memes On Nojoto