ਮੇਰਾ ਚਿੱਤ ਨਾ ਠੰਡਾ ਹੋਵੇ
ਦੇਖੀ ਤੇਰੀ ਚਿਖਾ ਬਲਦੀ ਮੈਂ
ਜੇ ਤੂੰ ਦੱਸ ਕੇ ਜਾਂਦਾ ਪੁੱਤ ਵੇ
ਤੇਰੇ ਨਾਲ ਹੀ ਚੱਲਦੀ ਮੈਂ
ਮੇਰੇ ਗਲ ਲੱਗਣ ਤੋਂ ਪਹਿਲਾਂ ਹੀ
ਮੌਤ ਨੇ ਗਲ ਨਾਲ ਲਾ ਲਿਆ,
ਇੱਕ ਹੋਰ ਬੇਵੱਸ ਹੋਈ ਮਾਂ ਨੇ
ਆਪਣਾ ਹੀਰਾ ਪੁੱਤ ਗਵਾ ਲਿਆ
ਪੰਜਾਬ ਦੇ ਗੰਦੇ ਸਿਸਟਮ ਨੇ
ਪੰਜਾਬ ਦੇ ਪੁੱਤਾਂ ਨੂੰ ਖਾ ਲਿਆ।
©A. brar ✍✍
😢😢😢😢😢💔💔✍✍✍✍✍
#sidhumoosewala #sidhu #mossewala