ਸਲਾਮ ਸਲਾਮ ਆ ਉਸ ਮਾਂ ਨੂੰ , ਜਿਹੜੀ ਨੌ ਮਹੀਨੇ ਬੱਚੇ ਨੂੰ

"ਸਲਾਮ ਸਲਾਮ ਆ ਉਸ ਮਾਂ ਨੂੰ , ਜਿਹੜੀ ਨੌ ਮਹੀਨੇ ਬੱਚੇ ਨੂੰ ਕੁੱਖ ਚ ਰੱਖਦੀ ਆ, ਪਾਲਦੀ ਆ, ਤੰਗੀਆ ਕੱਟ ਕੱਟ ਪੜਾਦੀ ਲਿਖਾਦੀ ਆ, ਸਾਰੀ ਉਮਰ ਬੱਚਿਆ ਦੀ ਫਿਕਰਾ ਚ ਗਾਲ ਦਿੰਦੀ ਆ। ਆਪਣੀ ਸੁੰਦਰਤਾ ਤਿਆਗ ਦਿੰਦੀ ਆ, ਜਦੋ ਬੱਚੇ ਵਿਆਹੇ ਜਾਂਦੇ ਆ, ਆਪਣੀ ਅਲੱਗ ਦੁਨੀਆ ਬਣਾ ਲੈਂਦੇ ਆ, ਮਾਂ ਬਾਪ ਨੂੰ ਭੁਲਾ ਦੇਂਦੇ ਆ, ਪਾਣੀ ਲੲੀ ਵੀ ਤਰਸਾ ਦੇਂਦੇਂ ਆ, ਫੇਰ ਵੀ ਮਾਂ ਕਹਿੰਦੀ ਆ ਰੱਬਾ ਮੇਰੀ ਅੋਲਾਦ ਨੂੰ ਖੁਸ਼ ਰੱਖੀ। ਇਸ ਦੁਨੀਆ ਵਿਚ ਮਾਂ ਦੀ ਜਗਾ ਕੋਈ ਨੀ ਲੈ ਸਕਦਾ। ਮਾ ਬਾਪ ਸਾਰੀ ਜਿੰਦਗੀ ਬੱਚਿਆਂ ਦੇ ਲੇਖੇ ਲਾ ਦੇਂਦੇ ਆ, ਤੇ ਬੱਚਿਆਂ ਲਈ ਉਹਨਾਂ ਦਾ love ਉਹਨਾਂ ਦੀ life ਬਣ ਜਾਂਦਾ। love you mom dad written by Sandeep Sahal wali 10:30pm"

 ਸਲਾਮ 

ਸਲਾਮ ਆ ਉਸ ਮਾਂ ਨੂੰ ,
ਜਿਹੜੀ ਨੌ ਮਹੀਨੇ ਬੱਚੇ ਨੂੰ ਕੁੱਖ ਚ ਰੱਖਦੀ ਆ, 
ਪਾਲਦੀ ਆ, ਤੰਗੀਆ ਕੱਟ ਕੱਟ ਪੜਾਦੀ ਲਿਖਾਦੀ ਆ, 
ਸਾਰੀ ਉਮਰ ਬੱਚਿਆ ਦੀ ਫਿਕਰਾ ਚ ਗਾਲ ਦਿੰਦੀ ਆ। 
ਆਪਣੀ ਸੁੰਦਰਤਾ ਤਿਆਗ ਦਿੰਦੀ ਆ, ਜਦੋ ਬੱਚੇ ਵਿਆਹੇ ਜਾਂਦੇ ਆ,
ਆਪਣੀ ਅਲੱਗ ਦੁਨੀਆ ਬਣਾ ਲੈਂਦੇ ਆ, ਮਾਂ ਬਾਪ ਨੂੰ ਭੁਲਾ ਦੇਂਦੇ ਆ,
 ਪਾਣੀ ਲੲੀ ਵੀ ਤਰਸਾ ਦੇਂਦੇਂ ਆ, 
ਫੇਰ ਵੀ ਮਾਂ ਕਹਿੰਦੀ ਆ ਰੱਬਾ ਮੇਰੀ ਅੋਲਾਦ ਨੂੰ ਖੁਸ਼ ਰੱਖੀ। 
ਇਸ ਦੁਨੀਆ ਵਿਚ ਮਾਂ ਦੀ ਜਗਾ ਕੋਈ ਨੀ ਲੈ ਸਕਦਾ। 
ਮਾ ਬਾਪ ਸਾਰੀ ਜਿੰਦਗੀ  ਬੱਚਿਆਂ ਦੇ ਲੇਖੇ ਲਾ ਦੇਂਦੇ ਆ, 
ਤੇ ਬੱਚਿਆਂ ਲਈ ਉਹਨਾਂ ਦਾ
love ਉਹਨਾਂ ਦੀ life ਬਣ ਜਾਂਦਾ। 
love you mom dad 
written by Sandeep Sahal wali 
10:30pm

ਸਲਾਮ ਸਲਾਮ ਆ ਉਸ ਮਾਂ ਨੂੰ , ਜਿਹੜੀ ਨੌ ਮਹੀਨੇ ਬੱਚੇ ਨੂੰ ਕੁੱਖ ਚ ਰੱਖਦੀ ਆ, ਪਾਲਦੀ ਆ, ਤੰਗੀਆ ਕੱਟ ਕੱਟ ਪੜਾਦੀ ਲਿਖਾਦੀ ਆ, ਸਾਰੀ ਉਮਰ ਬੱਚਿਆ ਦੀ ਫਿਕਰਾ ਚ ਗਾਲ ਦਿੰਦੀ ਆ। ਆਪਣੀ ਸੁੰਦਰਤਾ ਤਿਆਗ ਦਿੰਦੀ ਆ, ਜਦੋ ਬੱਚੇ ਵਿਆਹੇ ਜਾਂਦੇ ਆ, ਆਪਣੀ ਅਲੱਗ ਦੁਨੀਆ ਬਣਾ ਲੈਂਦੇ ਆ, ਮਾਂ ਬਾਪ ਨੂੰ ਭੁਲਾ ਦੇਂਦੇ ਆ, ਪਾਣੀ ਲੲੀ ਵੀ ਤਰਸਾ ਦੇਂਦੇਂ ਆ, ਫੇਰ ਵੀ ਮਾਂ ਕਹਿੰਦੀ ਆ ਰੱਬਾ ਮੇਰੀ ਅੋਲਾਦ ਨੂੰ ਖੁਸ਼ ਰੱਖੀ। ਇਸ ਦੁਨੀਆ ਵਿਚ ਮਾਂ ਦੀ ਜਗਾ ਕੋਈ ਨੀ ਲੈ ਸਕਦਾ। ਮਾ ਬਾਪ ਸਾਰੀ ਜਿੰਦਗੀ ਬੱਚਿਆਂ ਦੇ ਲੇਖੇ ਲਾ ਦੇਂਦੇ ਆ, ਤੇ ਬੱਚਿਆਂ ਲਈ ਉਹਨਾਂ ਦਾ love ਉਹਨਾਂ ਦੀ life ਬਣ ਜਾਂਦਾ। love you mom dad written by Sandeep Sahal wali 10:30pm

#ਸਲਾਮ

People who shared love close

More like this

Trending Topic