ਦਿਮਾਗ ਨਾਲ ਵਪਾਰ ਹੁੰਦੇ ਪਿਆਰ ਨਹੀਂ ਪਿਆਰ ਹੋ ਜਾਂਦਾ ਨਾ ਕੇ ਕੀਤਾ ਜਾਂਦਾ ਫਿਰ ਤਾਂ ਇਸਦੇ ਨਤੀਜੇ ਭੁਗਤੀ ਦੇ ਨਾ ਕੇ ਇਸ ਤੋਂ ਭੱਜਿਆ 💎 ਜਾਂਦਾ 💎 ਪਿਆਰ ਚ ਮਿਲਿਆ ਹਰ ਦਰਦ ਗਹਿਣਾ ਬਣ ਜਾਂਦਾ ©ਹੀਰਾ ਲੋਪੋਕੇ Quotes, Shayari, Story, Poem, Jokes, Memes On Nojoto