ਤੂੰ ਦੇਖਿਆ..? ਅੰਬਰ ਚ ਲੱਗੀ ਤਾਰਿਆਂ ਦੀ ਓਸ ਸੋਹਣੀ ਮਹਿਫ਼ਿਲ | ਪੰਜਾਬੀ Poetry Vid

"ਤੂੰ ਦੇਖਿਆ..? ਅੰਬਰ ਚ ਲੱਗੀ ਤਾਰਿਆਂ ਦੀ ਓਸ ਸੋਹਣੀ ਮਹਿਫ਼ਿਲ ਵੱਲ ਰੂੰ ਵਰਗੇ ਗਲੋਟਿਆਂ ਵਾਂਗ ਉੱਡਦੇ ਬੱਦਲਾਂ ਦੇ ਜੋੜੇ ਵੇਖ ਤਾਂ ਸਹੀ ਇੰਝ ਨੀ ਲਗਦਾ ਜਿਵੇਂ ਆਪਣੇ ਦੋਵਾਂ ਦੇ ਚਿਹਰੇ ਹੋਣ ਧਰਤੀ ਅਸਮਾਨ ਸੋਹਣੇ ਨੇ ਹਰ ਥਾਂ ਤੂੰ ਦਿਸੇਂ। ©ROOMI RAJ "

ਤੂੰ ਦੇਖਿਆ..? ਅੰਬਰ ਚ ਲੱਗੀ ਤਾਰਿਆਂ ਦੀ ਓਸ ਸੋਹਣੀ ਮਹਿਫ਼ਿਲ ਵੱਲ ਰੂੰ ਵਰਗੇ ਗਲੋਟਿਆਂ ਵਾਂਗ ਉੱਡਦੇ ਬੱਦਲਾਂ ਦੇ ਜੋੜੇ ਵੇਖ ਤਾਂ ਸਹੀ ਇੰਝ ਨੀ ਲਗਦਾ ਜਿਵੇਂ ਆਪਣੇ ਦੋਵਾਂ ਦੇ ਚਿਹਰੇ ਹੋਣ ਧਰਤੀ ਅਸਮਾਨ ਸੋਹਣੇ ਨੇ ਹਰ ਥਾਂ ਤੂੰ ਦਿਸੇਂ। ©ROOMI RAJ

#Aasmaan #taare #Tu

People who shared love close

More like this

Trending Topic