ਤੇਰੇ ਬਾਰੇ ਵੀ ਲਿਖਣਾ ਚਾਹੁੰਦਾ ਆ
ਪਰ ਲਿਖੇਆ ਨਹੀ ਜਾਂਦਾ ਮੇਰੇ ਤੋ
ਮੇਰੀ ਕਲਮ ਵੀ ਵਿਆਨ ਕਰ ਨਹੀ ਸਕਦੀ
ਇੰਨਾਂ ਪਿਆਰ ਮਿਲਦਾ ਏ ਤੇਰੇ ਤੋ
ਹਰ ਪਲ ਤੇਰੇ ਖਿਆਲਾ ਚ ਰਹਿਣਾ
ਇਹੋ ਕੰਮੀ ਦਿਲ ਨੂੰ ਲਾਏਆ ਏ
ਸੋਹ ਰੱਬ ਦੀ ਬਹੁਤ ਹੀ ਖੁਸ਼ ਆ ਮੈ
ਜੋ ਤੂੰ ਮੇਰੇ ਹਿੱਸੇ ਆਏਆ ਏ
lyrics ✍️ Rav Inder
instagram rav_inder108
©Rav Inder