ਜੁਗਾਂ ਜੁਗਾਂਤਰ ਇਸ਼ਕ ਹਕੀਕੀ ਬਖਸ਼ ਖ਼ੁਦਾਇਆ ਤੂੰ ਤੌਫ਼ੀਕੀ ਕਰਾ | ਪੰਜਾਬੀ Poetry Vide

"ਜੁਗਾਂ ਜੁਗਾਂਤਰ ਇਸ਼ਕ ਹਕੀਕੀ ਬਖਸ਼ ਖ਼ੁਦਾਇਆ ਤੂੰ ਤੌਫ਼ੀਕੀ ਕਰਾਂ ਟਕੋਰਾਂ ਜ਼ਖਮ ਜਿਨ੍ਹਾਂ ਦੇ ਚੁੰਮਾਂ ਤੁਧੁ ਵੱਲ ਕਦਮ ਜਿਨ੍ਹਾਂ ਦੇ ਤੇਰੇ ਰਾਹੀਂ ਛੋਹਵਾਂ ਰੇਤਾ ਸਜਦੇ ਜਿਨਹੀਂ ਤੇਰਾ ਚੇਤਾ ਚਤੁਰ ਦਿਸ਼ਾਵੀਂ ਤੁਧੁ ਨੂੰ ਵੇਖਾਂ ਅੱਖਰ ਸੁਨਹਿਰੀ ਲਿਖਹੀਂ ਲੇਖਾਂ ©ROOMI RAJ "

ਜੁਗਾਂ ਜੁਗਾਂਤਰ ਇਸ਼ਕ ਹਕੀਕੀ ਬਖਸ਼ ਖ਼ੁਦਾਇਆ ਤੂੰ ਤੌਫ਼ੀਕੀ ਕਰਾਂ ਟਕੋਰਾਂ ਜ਼ਖਮ ਜਿਨ੍ਹਾਂ ਦੇ ਚੁੰਮਾਂ ਤੁਧੁ ਵੱਲ ਕਦਮ ਜਿਨ੍ਹਾਂ ਦੇ ਤੇਰੇ ਰਾਹੀਂ ਛੋਹਵਾਂ ਰੇਤਾ ਸਜਦੇ ਜਿਨਹੀਂ ਤੇਰਾ ਚੇਤਾ ਚਤੁਰ ਦਿਸ਼ਾਵੀਂ ਤੁਧੁ ਨੂੰ ਵੇਖਾਂ ਅੱਖਰ ਸੁਨਹਿਰੀ ਲਿਖਹੀਂ ਲੇਖਾਂ ©ROOMI RAJ

#Wochaand #ishq #mybook

People who shared love close

More like this

Trending Topic