ਕਿਹੜਾ ਰੋਗ ਅਵੱਲਾ ਲਾ ਕੇ ਟੂਰ ਗਿਆ ਤੂੰ ਤੇਰੀ ਹੀ ਯਾਦ ਵਿੱਚ ਅੱਖਾਂ ਦਿਨ ਰਾਤ ਰਿਸਦੀਆਂ ਕਿਤੋਂ ਤਾਂ ਆਜਾ ਮੇਰੇ ਮਾਹਿਆਂ ਏ ਅੱਖੀਆਂ ਤੈਨੂੰ ਵੇਖਣ ਨੂੰ ਨਿੱਤ ਤਰਸਦੀਆਂ ©singhwriter2021 #Tulips Quotes, Shayari, Story, Poem, Jokes, Memes On Nojoto