White ਮੈਨੂੰ ਹਜੇ ਵੀ ਸਮਝ ਆਉਂਦੀ ਨਈ ਮੈਂ ਹਜੇ ਵੀ ਨਾ ਸਮਝਦਾਰ ਬਣਿਆ ਲੋਕੀ ਧੋਖਾ ਕਰਕੇ ਅੱਗੇ ਲੰਘ ਗਏ ਨੇ ਮੈਂ ਹਜੇ ਵੀ ਵਫਾਦਾਰ ਬਣਿਆ ਕਿਉਂ ਕਰਦਾ ਉਥੇ ਕੁਲਦੀਪ ਗੱਲ ਪਿਆਰ ਵਾਲੀ ਜਿੱਥੇ ਪਿਆਰ ਵੀ ਯਾਰਾ ਵਪਾਰ ਬਣਿਆ ©kuldeep kkm #Sad_Status Quotes, Shayari, Story, Poem, Jokes, Memes On Nojoto