इश्क़ और चर्चा ਜੇ ਤੇਰੇ ਨਾਲ ਪਿਆਰ ਹੀ ਨਾ ਹੁੰਦਾ ਫੇਰ ਤੇ

"इश्क़ और चर्चा ਜੇ ਤੇਰੇ ਨਾਲ ਪਿਆਰ ਹੀ ਨਾ ਹੁੰਦਾ ਫੇਰ ਤੇਰੇ ਤੇ ਹੱਕ ਕਿਉਂ ਜਤਾਉਣਾ ਸੀ ਜੇ ਤੇਰੇ ਤੋ ਦੂਰ ਹੀ ਜਾਣਾ ਹੁੰਦਾ ਫੇਰ ਤੇਰੇ ਨੇੜੇ ਕਿਉ ਆਉਣਾਂ ਸੀ ਮੇਰੇ ਦੂਰ ਹੋਣ ਦੀ ਫਿਕਰ ਨਾ ਕਰ ਮੇਰਾ ਖੁਆਬ ਹੀ ਤੂੰ ਸੀ ਮੈ ਤੈਨੂੰ ਪਾ ਲਿਆ ਇਨਾਂ ਕਰਦਾ ਤੇਰਾ ਕਮਲੀਏ ਤੇਰੇ ਪਿਆਰ ਚ ਤਾ ਮੈ ਰੱਬ ਨੂੰ ਵੀ ਭੁਲਾ ਲਿਆ lyrics ✍️ Rav Inder instagram rav_inder108 ©Rav Inder"

 इश्क़ और चर्चा ਜੇ ਤੇਰੇ ਨਾਲ ਪਿਆਰ ਹੀ ਨਾ ਹੁੰਦਾ 
ਫੇਰ ਤੇਰੇ ਤੇ ਹੱਕ ਕਿਉਂ ਜਤਾਉਣਾ ਸੀ 
ਜੇ ਤੇਰੇ ਤੋ ਦੂਰ ਹੀ ਜਾਣਾ ਹੁੰਦਾ 
ਫੇਰ ਤੇਰੇ ਨੇੜੇ ਕਿਉ ਆਉਣਾਂ ਸੀ 
ਮੇਰੇ ਦੂਰ ਹੋਣ ਦੀ ਫਿਕਰ ਨਾ ਕਰ 
ਮੇਰਾ ਖੁਆਬ ਹੀ ਤੂੰ ਸੀ ਮੈ ਤੈਨੂੰ ਪਾ ਲਿਆ 
ਇਨਾਂ ਕਰਦਾ ਤੇਰਾ ਕਮਲੀਏ 
ਤੇਰੇ ਪਿਆਰ ਚ ਤਾ ਮੈ 
ਰੱਬ ਨੂੰ ਵੀ ਭੁਲਾ ਲਿਆ 
lyrics ✍️ Rav Inder
instagram rav_inder108

©Rav Inder

इश्क़ और चर्चा ਜੇ ਤੇਰੇ ਨਾਲ ਪਿਆਰ ਹੀ ਨਾ ਹੁੰਦਾ ਫੇਰ ਤੇਰੇ ਤੇ ਹੱਕ ਕਿਉਂ ਜਤਾਉਣਾ ਸੀ ਜੇ ਤੇਰੇ ਤੋ ਦੂਰ ਹੀ ਜਾਣਾ ਹੁੰਦਾ ਫੇਰ ਤੇਰੇ ਨੇੜੇ ਕਿਉ ਆਉਣਾਂ ਸੀ ਮੇਰੇ ਦੂਰ ਹੋਣ ਦੀ ਫਿਕਰ ਨਾ ਕਰ ਮੇਰਾ ਖੁਆਬ ਹੀ ਤੂੰ ਸੀ ਮੈ ਤੈਨੂੰ ਪਾ ਲਿਆ ਇਨਾਂ ਕਰਦਾ ਤੇਰਾ ਕਮਲੀਏ ਤੇਰੇ ਪਿਆਰ ਚ ਤਾ ਮੈ ਰੱਬ ਨੂੰ ਵੀ ਭੁਲਾ ਲਿਆ lyrics ✍️ Rav Inder instagram rav_inder108 ©Rav Inder

#ishq

People who shared love close

More like this

Trending Topic