ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ, ਬੜੀ ਉਡੀਕ ਏ, ਇੱਕ ਇੱਕ ਘੜੀ ਹੋਈ ਸਾਲ ਸਾਲ ਪਈ ਏ, ਵੱਖਰੀ ਜਿਹੀ ਹਰ ਦਿਲ ਵਿੱਚ ਮੱਚੀ ਧਮਾਲ ਪਈ ਏ, ਸਭ ਨੂੰ ਉਡੀਕ ਸਰਤਾਜ ਜੀ ਕਿਹੜੀ ਹੋਈ ਕਮਾਲ ਪਈ ਏ। ਤੇ ਕਮਾਲ ਹੋ ਗਿਆ ਵਿੱਚ ਕਿਹੜੀ ਲੁੱਕੀ ਗੱਲਬਾਤ ਪਈ ਈ। ©kayalsartaajde Quotes, Shayari, Story, Poem, Jokes, Memes On Nojoto