ਮਾਂਵਾਂ-ਧੀਆਂ ਦੋਨੋਂ ਦੁਖੀ,
ਕਿੰਵੇਂ ਅਪਣਾ ਦੁਖ ਵੰਡਾਵਣ,
ਇਕ ਏਥੇ ਅਤੇ ਦੂਜੀ ਓਥੇ,
ਪਲ-ਪਲ ਇਕ ਦੁਜੇ ਦਾ ਨੰਬਰ ਮਿਲਾਵਣ,
ਇਕ ਨਾ ਖ਼ੁਦ ਸੋਂਦੀ ਨਾ ਸੋਣ ਦੇਵੇ ਦੁਜੀ ਨੂੰ,
ਹੋਕੇ ਭਰ ਭਰ ਦੁਰਿਆਂ ਨਪਵਾਵੇ,
ਕੇੰਦੀ ਮੈਂ ਜੀ ਚੁਕੀ ਹਾਂ, ਨਾ ਜੀਣ ਦੇਵਾਂ ਤੇਨੂੰ,
ਐਂਵੇ ਅਪਣਾ ਹਕ ਜਮਾਵੇ।
©Harvinder Ahuja
# ਫਿਰ ਡੋਲੀ ਵਿੱਚ ਕਿਓਂ ਪਾਇਆ