The three magical words ਤੇਰੇ ਆਉਣ ਤੇ ਦਿਲ ਹੋਇਆ ਸ਼ਦਾਈ ਸੀ ਤੇਰੀ ਜੁਦਾਈ ਸੱਜਣਾ ਬਾਹਲੀ ਦੁਖਦਾਈ ਸੀ ਉਹ ਰੱਬ ਦੀ ਸੀ ਥਾਂ, ਜਿੱਥੇ ਤੈਨੂੰ ਫਿਰਦੇ ਬਿਠਾਈ ਸੀ ਤੇ ਜਿਹੜੇ ਪਿਆਰ ਦਾ ਤੂੰ ਮਖੌਲ ਬਣਾਇਆ ਨਾ, ਉਹ ਸਾਡੀ ਜ਼ਿੰਦਗੀ ਭਰ ਦੀ ਕਮਾਈ ਸੀ💔 ikk_Ehsaas_ #ThreeMagicalWord Quotes, Shayari, Story, Poem, Jokes, Memes On Nojoto