ਮੈਂ ਕਦੇ ਕਿਸੇ ਸਾਹਮਣੇ ਦੁੱਖਾਂ ਦੀ ਕਿਤਾਬ ਨਾ ਫੋਲਾ, ਆਪ ਤਾਂ ਦੁੱਖੀ ਬਾਕੀਆਂ ਦਾ ਵੀ ਕਾਹਨੂੰ ਮਾਹੌਲ ਖਰਾਬ ਕਰਨਾ, ਕੱਟ ਲਿਆ ਸੀ ਮਾੜਾ ਸਮਾਂ ਵੀ ਹਿਮਾਂਸ਼ੂ ਨੇ ਹੱਸ ਹੱਸ, ਹੁਣ ਆਪਣੇ ਪੈਰਾਂ 'ਤੇ ਖੜਾ ਕੀ ਕਿਸੇ ਤੋ ਡਰਨਾ ©Himanshu Sharma Quotes, Shayari, Story, Poem, Jokes, Memes On Nojoto