ਪ੍ਰੀਤ ਲਗਾਈ ਸੀ ਹੀਰ ਨੇ ਰਾਂਝੇ ਨਾਲ, ਦਿਲ ਨਾਲ ਨਿਭਾਈ ਸੀ ਸੋਹਣੀ ਨੇ ਮਹੀਵਾਲ ਨਾਲ, ਇਹਨਾ ਨੂੰ ਹੁਣ ਕੌਣ ਯਾਦ ਕਰਦਾ ਕਿਉੰਕੀ ਦੁਨੀਆ ਹੁਣ ਚਲਦੀ ਹੈ!ਬਸ ਆਪਣੇ ਮੱਤਲਬ ਦੇ ਨਾਲ। Sonia ©Sonia #girl Quotes, Shayari, Story, Poem, Jokes, Memes On Nojoto