ਉਂਗਲੀ ਚ਼ ਲੱਗ ਜਾਂਦੇ ਜੰਗ ਛੱਲੇ ਨੂੰ ਪੁੱਛਦਾ ਨੀ ਕੋਈ ਇਸ਼ਕ ਚ਼ ਝੱਲੇ ਨੂੰ ਪੈਸਿਆਂ ਨਾਲ ਭਾਰੀ ਦੇਖ ਪੱਲੇ ਨੂੰ ਹਨੇਰਿਆਂ ਚ਼ ਛੱਡ ਜਾਦੇ ਯਾਰ ਕੱਲੇ ਨੂੰ ਗੁਰੀ.....🥀 Quotes, Shayari, Story, Poem, Jokes, Memes On Nojoto