ਤੇਰੀ ਏਕ ਨਜ਼ਰ ਦਾ ਵੱਲ ਸਾਂਈਆ
ਮੇਰਾ ਕੰਮ ਬਣ ਜਾਣਾ ਉਸੇ ਪੱਲ ਸਾਂਈਆ
ਮੈ ਕੱਲਾ ਨੀ ਪੁੱਜ ਸਕਦਾ ਮੰਜ਼ਿਲਾਂ ਤੇ
ਬਣਕੇ ਹੋਸਲਾ,ਮੇਰੇ ਨਾਲ ਚੱਲ ਸਾਂਈਆ
ਕੇਰਾ ਏਕ ਵਾਰੀ ਤੇ ਗੁਰਵਿੰਦਰ ਨੂੰ
ਸੂਰਜ ਬਣ ਚੜ ਲੈਣਦੇ ਬਾਅਦ ਚ
ਭਾਵੇ ਜਾਣਾ ਮੈ ਢਲ ਸਾਂਈਆ
©gurvinder sanoria
#Nojoto #motivate #Life #Hindi #Punjabi #shyari