ਤੇਰਾ ਮਿਲਣਾ ਮਿਲਕੇ ਜਾਣਾ ਆਮ ਗੱਲ ਹੀ ਲੱਗਦੀ ਸੀ..

ਤੇਰਾ ਮਿਲਣਾ ਮਿਲਕੇ ਜਾਣਾ ਆਮ ਗੱਲ ਹੀ ਲੱਗਦੀ ਸੀ..
ਮਿਲਣ ਤੋਂ ਬਾਅਦ ਹੁੰਦੇ ਜੋ ਹਾਲਾਤ ਨਹੀਂ ਦੱਸਦਾ ।
ਰਾਜ ਬਹੁਤ ਨੇ ਜਿੰਦਗੀ ਵਿੱਚ ਮੈਂ ਦੱਸ 'ਦੂ ਲੋਕਾਂ ਨੂੰ..
ਤੂੰ ਫਿਕਰ ਕਰੀਂ ਨਾ ਤੇਰੀ ਮੈਂ ਮੁਲਾਕਾਤ ਨਹੀਂ ਦੱਸਦਾ ।
#ਸੱਸੀ✍🏼

#punjabishayar

People who shared love close

More like this

Trending Topic