ਤੇਰਾ ਮਿਲਣਾ ਮਿਲਕੇ ਜਾਣਾ ਆਮ ਗੱਲ ਹੀ ਲੱਗਦੀ ਸੀ.. ਮਿਲਣ ਤੋਂ ਬਾਅਦ ਹੁੰਦੇ ਜੋ ਹਾਲਾਤ ਨਹੀਂ ਦੱਸਦਾ । ਰਾਜ ਬਹੁਤ ਨੇ ਜਿੰਦਗੀ ਵਿੱਚ ਮੈਂ ਦੱਸ 'ਦੂ ਲੋਕਾਂ ਨੂੰ.. ਤੂੰ ਫਿਕਰ ਕਰੀਂ ਨਾ ਤੇਰੀ ਮੈਂ ਮੁਲਾਕਾਤ ਨਹੀਂ ਦੱਸਦਾ । #ਸੱਸੀ✍🏼 #punjabishayar Quotes, Shayari, Story, Poem, Jokes, Memes On Nojoto