ਸ੍ਯਾਹੀ ਪਿਆਰ ਕਾਹਦੇ ਮਿੱਤਰਾ ਓਏ ਨਿਰੇ ਧੋਖੇ ਨੇ ਤਾਹੀਂ ਛੇਤ

"ਸ੍ਯਾਹੀ ਪਿਆਰ ਕਾਹਦੇ ਮਿੱਤਰਾ ਓਏ ਨਿਰੇ ਧੋਖੇ ਨੇ ਤਾਹੀਂ ਛੇਤੀ ਛੱਡ ਜਾਂਦੇ ਮਿਲ ਜਾਂਦੇ ਸੌਖੇ ਨੇ, ਪਿਆਰ ਸੂਰਤਾਂ ਨੂੰ ਦੇਖਣ ਹੀ ਸਾਰ ਹੋ ਜਾਂਦਾ ਚਾਰ ਦਿਨਾਂ ਚ ਹੀ ਮਿਲਣ ਕਰਾਰ ਹੋ ਜਾਂਦਾ, ਪੰਦਰਾਂ ਦਿਨਾਂ ਚ ਯਾਰੀ ਟੁੱਟ ਜਾਂਦੀ ਆ ਜਿਸਮਾਂ ਦੀ ਭੁੱਖ ਜਦ ਮੁੱਕ ਜਾਂਦੀ ਆ, Sukh ਨਮੋਲ ✍️✍️"

 ਸ੍ਯਾਹੀ ਪਿਆਰ ਕਾਹਦੇ ਮਿੱਤਰਾ ਓਏ ਨਿਰੇ ਧੋਖੇ ਨੇ
ਤਾਹੀਂ ਛੇਤੀ ਛੱਡ ਜਾਂਦੇ ਮਿਲ ਜਾਂਦੇ ਸੌਖੇ ਨੇ,
ਪਿਆਰ ਸੂਰਤਾਂ ਨੂੰ ਦੇਖਣ ਹੀ ਸਾਰ ਹੋ ਜਾਂਦਾ
ਚਾਰ ਦਿਨਾਂ ਚ ਹੀ ਮਿਲਣ ਕਰਾਰ ਹੋ ਜਾਂਦਾ,
ਪੰਦਰਾਂ ਦਿਨਾਂ ਚ ਯਾਰੀ ਟੁੱਟ ਜਾਂਦੀ ਆ
ਜਿਸਮਾਂ ਦੀ ਭੁੱਖ ਜਦ ਮੁੱਕ ਜਾਂਦੀ ਆ,

  Sukh ਨਮੋਲ ✍️✍️

ਸ੍ਯਾਹੀ ਪਿਆਰ ਕਾਹਦੇ ਮਿੱਤਰਾ ਓਏ ਨਿਰੇ ਧੋਖੇ ਨੇ ਤਾਹੀਂ ਛੇਤੀ ਛੱਡ ਜਾਂਦੇ ਮਿਲ ਜਾਂਦੇ ਸੌਖੇ ਨੇ, ਪਿਆਰ ਸੂਰਤਾਂ ਨੂੰ ਦੇਖਣ ਹੀ ਸਾਰ ਹੋ ਜਾਂਦਾ ਚਾਰ ਦਿਨਾਂ ਚ ਹੀ ਮਿਲਣ ਕਰਾਰ ਹੋ ਜਾਂਦਾ, ਪੰਦਰਾਂ ਦਿਨਾਂ ਚ ਯਾਰੀ ਟੁੱਟ ਜਾਂਦੀ ਆ ਜਿਸਮਾਂ ਦੀ ਭੁੱਖ ਜਦ ਮੁੱਕ ਜਾਂਦੀ ਆ, Sukh ਨਮੋਲ ✍️✍️

#ਸ੍ਯਾਹੀ

People who shared love close

More like this

Trending Topic