ਅੱਜ ਦਾ ਦਿਨ ਰਹੀ ਜ਼ਿੰਦਗੀ ਨਹੀਂ ਭੁੱਲਦਾ,
ਗਵਾਹੀ ਝੂੱਠੀ ਨਾ ਦਿੰਦਾ ਯਾਰਾ ਤੂੰ,,
ਤਾਂ ਕਪਿਲ ਐਵੇਂ ਨਹੀਂ ਸੀ ਰੁੱਲਦਾ,,
ਪਿਆ ਜ਼ਿੰਦਗੀ ਓਹਦੀ 'ਚ' ਜੋ ਕਾਲ,
ਉਹਨੂੰ ਹੋਗਏ ਨੇ ਪੂਰੇ ਚਾਰ ਸਾਲ,,
ਦਿਨ ਰਾਤ ਖਾਦਾ ਪੀਤਾ ਭੁੱਲ ਜਾਂਦਾ ,
ਦਿਨ ਅੱਜ ਦਾ ਕਦੇ ਨਹੀਂ ਭੁੱਲਦਾ,,
ਕਿ ਤੇਰੇ ਵਾਪਿਸ ਆਉਣ ਦੇ ਲਾਰੇ ਨੂੰ,
ਅੱਜ ਬੀਤ ਚੱਲਾ ਇੱਕ ਹੋਰ ਸਾਲ,,
ਅੱਜ ਬੀਤ ਗਿਆ ਕਪਿਲ ਇੱਕ ਹੋਰ ਸਾਲ,,
***KaPiL...✍️
©Vishal Kapil
#Ambitions