"ਸ਼ਹੀਦੀ ਹਫ਼ਤਾ"-ਕਾਵਿ ਸੰਗ੍ਰਿਹ
ਗੁਰਵਿੰਦਰ ਸਨੋਰੀਆ
ਸਮੇਂ ਦੀ ਭੈੜੀ ਕਾਰ ਸ਼ੈਤਾਨੀ ਸੀ
ਤਕਦੀਰ ਦੇ ਦਿਲ ਬੇਇਮਾਨੀ ਸੀ
ਤੂੰ ਵੀ ਮੁਗਲ ਫੌਜ ਵਾਂਗ ਕਾਸਤੋ
ਸਰਸਾ ਨਦੀ ਦੇ ਪਾਣੀ ਚੜ ਆਉਣਾ ਸੀ
ਗੁੰਗੂ ਤੇ ਪਹਾੜੀ ਰਾਜਿਆਂ ਵਾਂਗਰ
ਤੂੰ ਕਾਸਤੋ ਏਹ ਪਾਪ ਚ ਸ਼ਾਮਿਲ ਹੋਣਾ ਸੀ
ਗੁਰੂ ਗੋਬਿੰਦ ਦੇ ਪਰਿਵਾਰ ਨੂੰ
ਕਾਹਨੂੰ ਵਿਛੋੜਨਾ ਸੀ
©gurvinder sanoria
#seaside ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਪੰਜਾਬੀ ਭਗਤੀ ਗੀਤ ਭਗਤੀ ਟੈਮਪਲੇਟ ਵੀਡੀਓ ਧਾਰਮਿਕ ਤਸਵੀਰਾਂ ਭਗਤੀ ਕਥਾ