ਸੁਣ ਰੂਹ ਦਿਆ ਮਹਿਰਮਾਂ, ਤੇਰੇ ਨਾਲ ਰਹਿਣਾ ਚਾਹੁੰਦੇ ਹਾਂ, ਕਦੇ ਤੂੰ ਵੀ ਬੈਠ ਸਾਡੇ ਨਾਲ ਵੇ, ਤੇਰੇ ਗਲ ਲੱਗ ਕੇ ਰੋਣਾ ਚਾਹੁੰਦੇ ਹਾਂ... ਅਮਨ ਮਾਜਰਾ ©Aman Majra #FriendshipDay Quotes, Shayari, Story, Poem, Jokes, Memes On Nojoto