ਚੇਤੇ ਕਰ ਤੂੰ ਸੂਟ ਓਦਣ ਚਿੱਟਾ ਪਾ ਕੇ ਆਈ ਸੀ, ਕਾਲਾ ਰੰਗ ਪਸ | ਪੰਜਾਬੀ Shayari Vi

"ਚੇਤੇ ਕਰ ਤੂੰ ਸੂਟ ਓਦਣ ਚਿੱਟਾ ਪਾ ਕੇ ਆਈ ਸੀ, ਕਾਲਾ ਰੰਗ ਪਸੰਦ ਮੇਰੀ ਜੋ, ਓਸੇ ਰੰਗ ਦੀ ਬਿੰਦੀ ਲਾ ਕੇ ਆਈ ਸੀ। ਭੁੱਲ ਹੋਣੀ ਓਹ ਦਸ ਕਿੱਥੇ ਇੱਕ ਝਾਤ ਜੀ ਮਾਰੀ ਤੂੰ , ਅੱਜ ਵੀ ਚੇਤੇ ਕਰਦਾ ਮੈਂ ਮੁਲਕਾਤ ਆਖਰੀ ਨੂੰ ।। ©Rishi Joshi "

ਚੇਤੇ ਕਰ ਤੂੰ ਸੂਟ ਓਦਣ ਚਿੱਟਾ ਪਾ ਕੇ ਆਈ ਸੀ, ਕਾਲਾ ਰੰਗ ਪਸੰਦ ਮੇਰੀ ਜੋ, ਓਸੇ ਰੰਗ ਦੀ ਬਿੰਦੀ ਲਾ ਕੇ ਆਈ ਸੀ। ਭੁੱਲ ਹੋਣੀ ਓਹ ਦਸ ਕਿੱਥੇ ਇੱਕ ਝਾਤ ਜੀ ਮਾਰੀ ਤੂੰ , ਅੱਜ ਵੀ ਚੇਤੇ ਕਰਦਾ ਮੈਂ ਮੁਲਕਾਤ ਆਖਰੀ ਨੂੰ ।। ©Rishi Joshi

#shabd Thattha(ठट्ठा) @Maneesh Ji @Mahi Birthlia

People who shared love close

More like this

Trending Topic