ਮੈਂ ਤੇਰੇ ਨਾਲ ਜੁੜੀ ਹਰ ਚੀਜ਼ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ, ਹੁਣ ਤੂੰ ਏਹ ਦੱਸ ਕੇ ਤੂੰ ਮੇਰੀ ਯਾਦ ਨੂੰ ਕਿੱਥੇ ਰੱਖਿਆ ਹੋਇਆ, ਕੀ ਮੈਂ ਹੁਣ ਯਾਦ ਨੀ ਰਿਹਾ ਤੈਨੂੰ... ਅਮਨ ਮਾਜਰਾ ©Aman Majra #Cassette Quotes, Shayari, Story, Poem, Jokes, Memes On Nojoto