ਚੱਲੋ ਜਲਾਦ ਨੂੰ ਕਹੋ ਰੱਸਾ ਲੈਕੇ ਆਵੇ ਮੈਂ ਫਾਂਸੀ ਉੱਤੇ ਚ | ਪੰਜਾਬੀ ਸ਼ਾਇਰੀ ਅਤੇ ਗ

"ਚੱਲੋ ਜਲਾਦ ਨੂੰ ਕਹੋ ਰੱਸਾ ਲੈਕੇ ਆਵੇ ਮੈਂ ਫਾਂਸੀ ਉੱਤੇ ਚੜ੍ਹਨ ਲਈ ਤਿਆਰ ਹਾਂ ਝੂਠ ਉੱਤੇ ਤਾਂ ਥੁੱਕਦਾ ਵੀ ਨਹੀਂ ਲਾਲੀ ਸੱਚ ਦੀ ਖਾਤਰ ਮਰਨ ਲਈ ਤਿਆਰ ਹਾਂ ©'ਲਾਲੀ ਬੱਸੀ'"

 ਚੱਲੋ ਜਲਾਦ ਨੂੰ ਕਹੋ
 ਰੱਸਾ ਲੈਕੇ ਆਵੇ
ਮੈਂ ਫਾਂਸੀ ਉੱਤੇ
 ਚੜ੍ਹਨ ਲਈ ਤਿਆਰ ਹਾਂ
ਝੂਠ ਉੱਤੇ ਤਾਂ
 ਥੁੱਕਦਾ ਵੀ ਨਹੀਂ ਲਾਲੀ
ਸੱਚ ਦੀ ਖਾਤਰ 
ਮਰਨ ਲਈ ਤਿਆਰ ਹਾਂ

©'ਲਾਲੀ ਬੱਸੀ'

ਚੱਲੋ ਜਲਾਦ ਨੂੰ ਕਹੋ ਰੱਸਾ ਲੈਕੇ ਆਵੇ ਮੈਂ ਫਾਂਸੀ ਉੱਤੇ ਚੜ੍ਹਨ ਲਈ ਤਿਆਰ ਹਾਂ ਝੂਠ ਉੱਤੇ ਤਾਂ ਥੁੱਕਦਾ ਵੀ ਨਹੀਂ ਲਾਲੀ ਸੱਚ ਦੀ ਖਾਤਰ ਮਰਨ ਲਈ ਤਿਆਰ ਹਾਂ ©'ਲਾਲੀ ਬੱਸੀ'

ਸੱਚ

#Shaheedi_diwas

People who shared love close

More like this

Trending Topic