ਇਕ ਸੱਚ: ਸਿਆਸੀ ਮੋਰ ...............................

"ਇਕ ਸੱਚ: ਸਿਆਸੀ ਮੋਰ ............................... ਮੈਂ ਉਸ ਬਾਗ਼ ਦਾ ਮਾਲੀ ਹਾਂ, ਜਿੱਥੇ ਪੈਲਾਂ ਪਾਉਂਦੇ ਮੋਰ ਕਈ, ਮੇਰੇ ਬਾਗ਼ ਨੂੰ ਭੌਰ- ਭੌਰ ਖ਼ਾ ਗਏ, ਆ ਕੇ ਸਿਆਸੀ ਚੋਰ ਕਈ, ਮੈਂ ਰਿਹਾ ਸੋਨੇ ਦੀ ਚਿੜੀ ਨਾ ਹੁਣ, ਕਹਿੰਦੇ ਨੇ ਆ ਕੇ ਆਬ ਮੈਨੂੰ, ਬਦਨਾਮੀ ਦਾ ਮੇਰੇ ਟੈਗ ਲੱਗਾ ਕੇ, ਨਾਮ ਦਿੰਦੇ ਪੰਜਾਬ ਮੈਨੂੰ। ਮਾਂ ਬੋਲੀ ਰਹਿ ਗਈ ਪਿੱਛੇ ਬਹੁਤ, ਅਵਲ ਹੋਈ ਅੰਗਰੇਜ਼ੀ ਏ, ਸਾਹਿਤ ਪੜ੍ਹਨਾ ਸਭ ਛੱਡ ਗਏ, ਲੱਚਰਤਾ ਵਿਚ ਵੀ ਤੇਜ਼ੀ ਏ, 5 ਸਾਲਾਂ ਲਈ,5 ਦਿਨਾਂ ਦੇ ਲਾਰੇ, ਆਮ ਹੀ ਗੱਲਾਂ ਨੇ, ਆ ਕਰਾਂਗੇ, ਉਹ ਕਰਾਂਗੇ , ਸਭ ਨਾਮ ਦੀਆਂ ਗੱਲਾਂ ਨੇ, ✍️ ਮਨਪ੍ਰੀਤ ਮਿਸ਼ਾਲ✍️ ©manpreet mishal"

 ਇਕ ਸੱਚ: ਸਿਆਸੀ ਮੋਰ
...............................

ਮੈਂ ਉਸ ਬਾਗ਼ ਦਾ ਮਾਲੀ ਹਾਂ,
ਜਿੱਥੇ ਪੈਲਾਂ ਪਾਉਂਦੇ ਮੋਰ ਕਈ,
ਮੇਰੇ ਬਾਗ਼ ਨੂੰ ਭੌਰ- ਭੌਰ ਖ਼ਾ ਗਏ,
ਆ ਕੇ ਸਿਆਸੀ ਚੋਰ ਕਈ,

ਮੈਂ ਰਿਹਾ ਸੋਨੇ ਦੀ ਚਿੜੀ ਨਾ ਹੁਣ,
ਕਹਿੰਦੇ ਨੇ ਆ ਕੇ ਆਬ ਮੈਨੂੰ,
ਬਦਨਾਮੀ ਦਾ ਮੇਰੇ ਟੈਗ ਲੱਗਾ ਕੇ,
ਨਾਮ ਦਿੰਦੇ ਪੰਜਾਬ ਮੈਨੂੰ।

ਮਾਂ ਬੋਲੀ ਰਹਿ ਗਈ ਪਿੱਛੇ ਬਹੁਤ,
ਅਵਲ ਹੋਈ ਅੰਗਰੇਜ਼ੀ ਏ,
ਸਾਹਿਤ ਪੜ੍ਹਨਾ ਸਭ ਛੱਡ ਗਏ,
ਲੱਚਰਤਾ ਵਿਚ ਵੀ ਤੇਜ਼ੀ ਏ,

5 ਸਾਲਾਂ ਲਈ,5 ਦਿਨਾਂ ਦੇ ਲਾਰੇ,
ਆਮ ਹੀ ਗੱਲਾਂ ਨੇ,
ਆ ਕਰਾਂਗੇ, ਉਹ ਕਰਾਂਗੇ ,
ਸਭ ਨਾਮ ਦੀਆਂ ਗੱਲਾਂ ਨੇ,

✍️ ਮਨਪ੍ਰੀਤ ਮਿਸ਼ਾਲ✍️

©manpreet mishal

ਇਕ ਸੱਚ: ਸਿਆਸੀ ਮੋਰ ............................... ਮੈਂ ਉਸ ਬਾਗ਼ ਦਾ ਮਾਲੀ ਹਾਂ, ਜਿੱਥੇ ਪੈਲਾਂ ਪਾਉਂਦੇ ਮੋਰ ਕਈ, ਮੇਰੇ ਬਾਗ਼ ਨੂੰ ਭੌਰ- ਭੌਰ ਖ਼ਾ ਗਏ, ਆ ਕੇ ਸਿਆਸੀ ਚੋਰ ਕਈ, ਮੈਂ ਰਿਹਾ ਸੋਨੇ ਦੀ ਚਿੜੀ ਨਾ ਹੁਣ, ਕਹਿੰਦੇ ਨੇ ਆ ਕੇ ਆਬ ਮੈਨੂੰ, ਬਦਨਾਮੀ ਦਾ ਮੇਰੇ ਟੈਗ ਲੱਗਾ ਕੇ, ਨਾਮ ਦਿੰਦੇ ਪੰਜਾਬ ਮੈਨੂੰ। ਮਾਂ ਬੋਲੀ ਰਹਿ ਗਈ ਪਿੱਛੇ ਬਹੁਤ, ਅਵਲ ਹੋਈ ਅੰਗਰੇਜ਼ੀ ਏ, ਸਾਹਿਤ ਪੜ੍ਹਨਾ ਸਭ ਛੱਡ ਗਏ, ਲੱਚਰਤਾ ਵਿਚ ਵੀ ਤੇਜ਼ੀ ਏ, 5 ਸਾਲਾਂ ਲਈ,5 ਦਿਨਾਂ ਦੇ ਲਾਰੇ, ਆਮ ਹੀ ਗੱਲਾਂ ਨੇ, ਆ ਕਰਾਂਗੇ, ਉਹ ਕਰਾਂਗੇ , ਸਭ ਨਾਮ ਦੀਆਂ ਗੱਲਾਂ ਨੇ, ✍️ ਮਨਪ੍ਰੀਤ ਮਿਸ਼ਾਲ✍️ ©manpreet mishal

#ELECTION_2022

People who shared love close

More like this

Trending Topic