White ਕਿਤਨਾ ਅਜੀਬ ਤੇਰਾ ਨਸੀਬ ਹੈ,
ਸਬ ਕੁਝ ਹੈ ਕੋਲ ਤੇਰੇ ਫਿਰ ਵੀ ਤੁ ਗਰੀਬ ਹੈਂ,
ਅਪਣੇ ਵਲੋਂ ਦਿਤੀ ਤੁ ਸ਼ਕੁਨੀ ਨੂੰ ਮਾਤ ਹੈ,
ਜਿਵੇਂ ਤੇਰੀ ਸਬ ਤੋਂ ਉਚੀ ਔਕਾਤ ਹੈ,
ਇਵੇਂ ਤੇਨੂੰ ਲਗਦਾ ਹੈ ਤੂ ਸਭ ਨੂੰ ਥਲੇ ਲਗਾ ਦਿੱਤਾ,
ਸਬ ਕੁੱਝ ਖੋਣ ਲਈ ਸਬ ਕੁਝ ਗਵਾ ਦਿੱਤਾ,
ਗਲਾਂ ਵਿੱਚ ਜਿਸਨੂੰ ਤੁ ਰਾਜਾ ਬਣਾ ਦਿੱਤਾ,
ਓਨੇ ਹੀ ਤੇਰੇ ਹੱਥ ਵਿਚ ਕਟੋਰਾ ਫੜਾ ਦਿੱਤਾ ਹੈ,
ਕਿਤਨਾ ਅਜੀਬ ਤੇਰਾ ਨਸੀਬ ਹੈ,
ਸਬ ਕੁਝ ਹੈ ਕੋਲ ਤੇਰੇ ਫਿਰ ਵੀ ਗਰੀਬ ਹੈਂ।
©Harvinder Ahuja
#ਤੁ ਕਿਤਨਾ ਬਦਨਸੀਬ ਹੈਂ