green-leaves ਇਕ ਦਿਲ ਦੇ ਹਾਲ ਤੇ ਲਫ਼ਜ਼ਾਂ ਦਾ ਜਾਮ ਬਣਾਇਆ,
ਮੇਰੀ ਕਲਮ ਨੇ ਸੱਚ ਦਾ ਸੁਰਜ ਚਮਕਾਇਆ।
ਦਿਲ ਦੀਆਂ ਗੱਲਾਂ ਨਜ਼ਮਾਂ ਚ ਲੁਕਾ ਕੇ ਰੱਖੀ,
ਮੇਰੇ ਸੁਪਨੇ ਵੀ ਹੁਣ ਪੰਨਾ-ਪੰਨਾ ਉਜਾੜੇ।
ਇਕ ਸ਼ਬਦ ਕਹਾਣੀ ਬਣ ਕੇ ਜ਼ਿੰਦਗੀ ਦੀ ਕਹਾਣੀ ਕਹਿ ਗਿਆ,
ਮੇਰਾ ਦਿਲ ਵੀ ਸ਼ਾਇਰੀ ਦਾ ਬਹਾਨਾ ਬਣ ਗਿਆ।
ਦਿਲ ਦੀਆਂ ਅੰਜਾਣ ਰਾਹਵਾਂ 'ਚ ਸਚਾਈ ਦੇ ਗੀਤ ਪਾਏ,
ਹਰ ਸਫੇ ਤੇ ਯਾਦਾਂ ਦੇ ਫੁੱਲ ਖਿੜਾਏ।
©Gagan Deep
#GreenLeaves #shaayri #G☕☕d__morning ਪੰਜਾਬੀ ਸ਼ਾਇਰੀ sad