ਦੋਸਤੋ ਦਿੱਲੀ ਦੇ ਵਿੱਚ ਆਪਣੇ ਹੱਕਾਂ ਦੇ ਲਈ ਸ਼ੰਘਰਸ਼ ਕਰ ਰਹੇ ਕਿਸਾਨਾਂ ਦੇ ਨੂੰ ਸ਼ੰਘਰਸ਼ ਸਮਰਪਿਤ ਇੱਕ ਕਵਿਤਾ ਲਿਖੀ ਹੈ " ਚਲੋ ਦਿੱਲੀ ਚੱਲੀਏ " । ਇਸ ਕਵਿਤਾ ਦੇ ਵਿੱਚ ਇਸ ਸ਼ੰਘਰਸ਼ ਨਾਲ ਜੁੜੇ ਬਹੁਤ ਸਾਰੇ ਤੱਥਾਂ, ਝੂਠੀਆਂ ਅਫਵਾਹਾਂ ਨੂੰ ਇੱਕ ਪਾਰਦਰਸ਼ੀ ਤਰੀਕੇ ਨਾਲ ਪੇਸ਼ ਕਰਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਜਰੂਰ ਸੁਣਿਓ ਜੇ ਚੰਗੀ ਲੱਗੇ ਤੇ ਅੱਗੇ ਸਾਂਝੀ ਵੀ ਕਰਿਓ l
Friends as we all know in Delhi Farmers are fighting for their rights. I have tried to cover their efforts for the struggle in the form of a Poem. The Poem is in Punjabi but the words selected are not very typical Punjabi words so that even Non Punjabi friends can also understand. The Title of the Poem is “CHALO DILLI CHALYIAE”. In this poem, there is a modest attempt to present many facts related to this struggle, false rumors in a transparent manner. Please listen if you like it please share it with your friends also.
#TractorRally
#SupportFarmers