ਮੰਨ ਤਾਂ ਉਸਦਾ ਸਾਫ ਨਹੀਂ ਹੋਇਆ ਮੰਦਰਾਂ ਦੇ ਵਿਚ ਜਾ ਕੇ।
ਅੱਲਾ ਨੂੰ ਉਨੇ ਕੈਦ ਕਰ ਲਿਆ ਮਸਜਿਦ ਨਵੀਂ ਬਣਾਕੇ।
ਗੁਰੂ ਦਾ ਮਤਲਬ ਪਤਾ ਨਹੀਂ ਓਹ ਗੁਰਦੁਆਰੇ ਜਾਵੇ।
ਹੱਥ ਨੂੰ ਚੁਮ ਉਹ ਲਾ ਕੇ ਛਾਤੀ ਇਸਾਈ ਪੀਆਂ ਕਹਾਵੈ।
ਜਾਤ ਧਰਮ ਜੇ ਚੁਣਨਾ ਹੀ ਏ, ਇਨਸਾਨੀਅਤ ਨੂੰ ਚੁਣ ਲੈ ਮਿੱਤਰਾ
ਇਸ ਤੋਂ ਵੱਡਾ ਨਾ ਕੋਈ ਧਰਮ ਤੇ ਨਾ ਹੀ ਜਾਤ ਏ ਕੋਈ।
ਬੰਦੇ ਦਾ ਉਹ ਮਾੜਾ ਸੋਚੇ ਪਰ ਜਾਵੇ ਰੋਜ ਉਹ ਮੰਦਰ ਏ, ਉਸਦੇ ਮੂਹੋ ਹੀ ਸੁਣਿਆ ਏ ਮੈਂ ਕੀ ਰਬ ਬੰਦੇ ਦੇ ਅੰਦਰ ਏ। ਰਬ ਦੀ ਨਾ ਕੋਈ ਮੂਰਤ ਏ ਤੇ ਨਾ ਹੀ ਕੋਈ ਉਸਦਾ ਰੂਪ ਏ, ਜੇ ਉਸਦੀ ਅੱਖ ਨਾਲ ਵੇਖ ਲਵੇ ਪੁਰੀ ਦੁਨੀਆ ਹੀ ਉਸਦਾ ਸਰੂਪ ਏ।
ਵੱਲੋ: ਮੁਨੀਸ਼ ਕਸ਼ਯਪ #NojotoVoice