ਦਿਨ ਭੁੱਲਣੇ ਨਹੀਂ ਉਹ ਕਾਲਜ ਦੇ__ ਸਹੇਲੀਆਂ ਨਾਲ ਬਿਤਾਏ ਸਾਲ ਸੀ ਜੋ__ ਭਾਵੇਂ ਲੱਖ ਲੜਾਈਆਂ ਕਰਦੇ ਸੀ__ ਪਰ ਤੁਰੇ ਕਦਮ ਮਿਲਾਕੇ ਨਾਲ ਸੀ ਜੋ__ਗੱਲਾਂ ਬੜੀਆਂ ਕਹਿਣ ਨੂੰ ਹੈਗੀਆਂ ਨੇ...ਪਰ ਲਫ਼ਜ਼ ਨੀ ਮਿਲਨੇ ਕਿਸੇ ਹਾਲ ਚ ਉਹ..... besties forever Quotes, Shayari, Story, Poem, Jokes, Memes On Nojoto