ਡੁੱਬਦਾ, ਢਹਿੰਦਾ,ਵਹਿੰਦਾ, ਗਿਰਦਾ ਮੈਂ ਕਿੱਦਾਂ ਸਭ ਬਚਾਵਾਂ। | ਪੰਜਾਬੀ ਸ਼ਾਇਰੀ ਅਤੇ

"ਡੁੱਬਦਾ, ਢਹਿੰਦਾ,ਵਹਿੰਦਾ, ਗਿਰਦਾ ਮੈਂ ਕਿੱਦਾਂ ਸਭ ਬਚਾਵਾਂ। ਟੁੱਟੀ, ਹਾਰੀ ਲੋਕਾਈ ਸਾਰੀ,ਤੈਨੂੰ ਰੋ ਰੋ ਹਾਲ ਸੁਣਾਵਾਂ। ਕਰਾਂ ਜੋਦੜੀ, ਤਰਲੇ ਪਾਵਾਂ,ਧਰਤੀ ਤੇ ਨੱਕ ਲਾਵਾਂ। ਆ ਧਰਤੀ ਤੇ, ਹੱਥ ਦੇ ਰੱਖ ਲੈ, ਤੈਨੂੰ ਉੱਚੀ ਕੂਕ ਬੁਲਾਵਾਂ ਹੁਕਮ ਚ ਤੇਰੇ ਬੰਨ ਲੈ ਪਰਲੋ, ਤੇਰੇ ਅੱਗੇ ਅਰਦਾਸ ਲਗਾਵਾਂ। ਨੀਤੂ 🙏"

ਡੁੱਬਦਾ, ਢਹਿੰਦਾ,ਵਹਿੰਦਾ, ਗਿਰਦਾ ਮੈਂ ਕਿੱਦਾਂ ਸਭ ਬਚਾਵਾਂ। ਟੁੱਟੀ, ਹਾਰੀ ਲੋਕਾਈ ਸਾਰੀ,ਤੈਨੂੰ ਰੋ ਰੋ ਹਾਲ ਸੁਣਾਵਾਂ। ਕਰਾਂ ਜੋਦੜੀ, ਤਰਲੇ ਪਾਵਾਂ,ਧਰਤੀ ਤੇ ਨੱਕ ਲਾਵਾਂ। ਆ ਧਰਤੀ ਤੇ, ਹੱਥ ਦੇ ਰੱਖ ਲੈ, ਤੈਨੂੰ ਉੱਚੀ ਕੂਕ ਬੁਲਾਵਾਂ ਹੁਕਮ ਚ ਤੇਰੇ ਬੰਨ ਲੈ ਪਰਲੋ, ਤੇਰੇ ਅੱਗੇ ਅਰਦਾਸ ਲਗਾਵਾਂ। ਨੀਤੂ 🙏

ਅਰਦਾਸ

People who shared love close

More like this

Trending Topic