green-leaves ਮੈਂ ਮੰਨਦਾ ਗਲਤੀ ਮੇਰੀ ਆ ਜੌ ਵੱਡੀ ਗੱਲ ਲੁਕ | ਪੰਜਾਬੀ ਸ਼ਾਇਰੀ ਅਤੇ

"green-leaves ਮੈਂ ਮੰਨਦਾ ਗਲਤੀ ਮੇਰੀ ਆ ਜੌ ਵੱਡੀ ਗੱਲ ਲੁਕਾਈ ਸੀ ਜਾਣ ਬੁੱਝ ਕੇ ਲੜ ਕੇ ਜਾਣਾ ਜਿੱਦ ਤੂੰ ਵੀ ਤਾ ਪੁਗਾਈ ਸੀ ਵੈਸੇ ਆਪਾ ਕਦੇ ਵੱਖ ਨਾ ਹੁੰਦੇ ਜੌ ਗੱਲ ਸਮਝਾਉਣਾ ਚਾਉਂਦੇ ਸੀ ਨਾ ਤੂੰ Message ਕੀਤਾ ਨਾ ਮੈ Call ਕੀਤੀ ਦੋਨੋ ਆਪਣੀ ਆਪਣੀ Ego ਨਾ Hurt ਹੋਣ ਦਿੰਦੇ ਸੀ ©The Born Star"

 green-leaves ਮੈਂ ਮੰਨਦਾ ਗਲਤੀ ਮੇਰੀ ਆ ਜੌ ਵੱਡੀ ਗੱਲ ਲੁਕਾਈ ਸੀ 
ਜਾਣ ਬੁੱਝ ਕੇ ਲੜ ਕੇ ਜਾਣਾ ਜਿੱਦ ਤੂੰ ਵੀ ਤਾ ਪੁਗਾਈ ਸੀ 
ਵੈਸੇ ਆਪਾ ਕਦੇ ਵੱਖ ਨਾ ਹੁੰਦੇ ਜੌ ਗੱਲ ਸਮਝਾਉਣਾ ਚਾਉਂਦੇ ਸੀ
ਨਾ ਤੂੰ Message ਕੀਤਾ ਨਾ ਮੈ Call ਕੀਤੀ 
ਦੋਨੋ ਆਪਣੀ ਆਪਣੀ Ego ਨਾ Hurt ਹੋਣ ਦਿੰਦੇ ਸੀ

©The Born Star

green-leaves ਮੈਂ ਮੰਨਦਾ ਗਲਤੀ ਮੇਰੀ ਆ ਜੌ ਵੱਡੀ ਗੱਲ ਲੁਕਾਈ ਸੀ ਜਾਣ ਬੁੱਝ ਕੇ ਲੜ ਕੇ ਜਾਣਾ ਜਿੱਦ ਤੂੰ ਵੀ ਤਾ ਪੁਗਾਈ ਸੀ ਵੈਸੇ ਆਪਾ ਕਦੇ ਵੱਖ ਨਾ ਹੁੰਦੇ ਜੌ ਗੱਲ ਸਮਝਾਉਣਾ ਚਾਉਂਦੇ ਸੀ ਨਾ ਤੂੰ Message ਕੀਤਾ ਨਾ ਮੈ Call ਕੀਤੀ ਦੋਨੋ ਆਪਣੀ ਆਪਣੀ Ego ਨਾ Hurt ਹੋਣ ਦਿੰਦੇ ਸੀ ©The Born Star

#GreenLeaves

People who shared love close

More like this

Trending Topic